Nuzhat Abbas
ਨੁਜ਼ਹਤ ਅੱਬਾਸ

Punjabi Writer
  

ਨੁਜ਼ਹਤ ਅੱਬਾਸ

ਨੁਜ਼ਹਤ ਅੱਬਾਸ ਟੋਰਾਂਟੋ (ਕੈਨੇਡਾ) ਰਹਿੰਦੇ ਕਹਾਣੀਕਾਰ, ਕਵੀ ਅਤੇ ਲੇਖਿਕਾ ਹਨ । ਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਅੰਤਾਂ ਦਾ ਪਿਆਰ ਹੈ । ਉਨ੍ਹਾਂ ਦੀ ਆਵਾਜ਼ ਬੜੀ ਪਿਆਰੀ ਹੈ ਤੇ ਸਹਿਜੇ ਹੀ ਲੋਕ-ਮਨਾਂ ਵਿਚ ਲਹਿ ਜਾਂਦੀ ਹੈ ।

ਨੁਜ਼ਹਤ ਅੱਬਾਸ ਦੀ ਕਵਿਤਾ/ਸ਼ਾਇਰੀ

ਸੁਨੇਹੜਾ-ਪੰਜਾਬੀ ਸਾਡੀ ਮਾਂ ਦੀ ਬੋਲੀ
ਕਾਲ਼ਾ ਗ਼ੁਲਾਮ
ਮਲਾਲਾ
ਮਾਂ
ਕਫ਼ਨ
ਪਿਸ਼ਾਵਰ ਚਰਚ ਵਿਚ ਬੰਬ ਧਮਾਕੇ ਤੇ ਮੇਰਾ ਸੁਫ਼ਨਾ
ਬੰਗਲਾਦੇਸ਼
ਹੌਕਾ
ਬੰਦਾ ਪਿਆਰ ਦਾ ਭੁੱਖਾ ਏ
ਉਠ ਪ੍ਰਦੇਸੋਂ ਦੇਸ ਨੂੰ ਚਲੀਏ
ਸੱਪਾਂ ਨੂੰ ਮੈਂ ਦੁੱਧ ਪਿਲਾਇਆ ਪਾਣੀ ਦਿੱਤਾ ਅੱਕਾਂ
ਭੁੱਖ ਤ੍ਰੇਹ ਕੋਈ ਅੱਜ ਦੀ ਨਾਹੀਂ
ਗੀਤ-ਨੀ ਸਈਓ ਈਦ ਸਈਦ ਨਾ ਹੋਏ