ਮਸਊਦ ਅਹਿਮਦ ਚੌਧਰੀ
ਮਸਊਦ ਚੌਧਰੀ (1945-) ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਹਾਣੀਕਾਰ ਅਤੇ ਅਦੀਬ ਹਨ ।
ਉਨ੍ਹਾਂ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਦੀਆਂ ਕਈ ਕਿਤਬਾਂ ਛਪ ਚੁੱਕੀਆਂ ਹਨ । ਉਨ੍ਹਾਂ ਦੀ ਗੀਤਾਂ ਦੀ
ਕਿਤਾਬ 'ਦੁੱਖਾਂ ਭਰੀ ਪਰਾਤ' ਉਨ੍ਹਾਂ ਨੇ ਮਸ਼ਹੂਰ ਗੀਤਕਾਰ 'ਇੰਦਰਜੀਤ ਹਸਨਪੁਰੀ' ਨੂੰ ਅਰਪਣ ਕੀਤੀ ਹੈ ।
ਉਨ੍ਹਾਂ ਦੀ ਨਿੱਕੀਆਂ ਕਹਾਣੀਆਂ ਦੀ ਕਿਤਾਬ 'ਰਾਣੀ ਉਸ ਬਾਜ਼ਾਰ ਦੀ' ਹੈ ।