ਜ਼ਰੂਰੀ ਸੂਚਨਾ
ਸਾਨੂੰ ਬੜੇ ਅਫਸੋਸ ਨਾਲ ਪੰਜਾਬੀ ਰਾਈਟਰ ਦੇ ਸੁਹਿਰਦ ਪਾਠਕਾਂ ਨੂੰ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਅਸੀਂ ਸ਼ਿਵ ਕੁਮਾਰ ਬਾਟਲਵੀ ਦੀਆਂ ਰਚਨਾਵਾਂ ਉਨ੍ਹਾਂ ਦੀ ਧਰਮ ਪਤਨੀ ਸ਼੍ਰੀ ਮਤੀ ਅਰੁਣਾ ਸ਼ਿਵ ਬਟਾਲਵੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਹਿਣ ਤੇ ਵੈਬਸਾਈਟ ਤੋਂ ਹਟਾ ਰਹੇ ਹਾਂ । ਪੰਜਾਬੀ ਰਾਈਟਰ ਅਦਾਰਾ ਕਿਸੇ ਲਾਭ ਜਾਂ ਨਾਂ ਲਈ ਕੰਮ ਨਹੀਂ ਕਰ ਰਿਹਾ । ਸਾਡਾ ਮਨੋਰਥ ਕੇਵਲ ਤੇ ਕੇਵਲ ਪੰਜਾਬੀ ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਹੈ ।
ਤੁਹਾਡਾ ਸਭਨਾਂ ਦਾ ਸ਼ੁਭਚਿੰਤਕ
ਕਰਮਜੀਤ ਸਿੰਘ ਗਠਵਾਲਾ