Kidar Nath Baghi
ਕਿਦਾਰ ਨਾਥ ਬਾਗ਼ੀ

Punjabi Writer
  

ਕਿਦਾਰ ਨਾਥ ਬਾਗ਼ੀ

ਕਿਦਾਰ ਨਾਥ ਬਾਗ਼ੀ ਵੀਹਵੀਂ ਸਦੀ ਦੇ ਵਿਚਕਾਰਲੇ ਦਹਾਕਿਆਂ ਦੇ ਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬਾਗ਼ੀ, ਤੂਫ਼ਾਨ, ਟੁਟਦੇ ਚੂੜੇ ਆਦਿ ਸ਼ਾਮਿਲ ਹਨ । ਉਹ ਆਪਣੇ ਆਪ ਨੂੰ ਬੜੇ ਮਾਣ ਨਾਲ ਇਨਕਲਾਬੀ ਕਵੀ ਲਿਖਦੇ ਹਨ ।

ਬਾਗ਼ੀ (ਕਾਵਿ ਸੰਗ੍ਰਹਿ)

ਮੈਂ ਬਾਗ਼ੀ ਹਾਂ
ਸਰ ਪਰ ਪੁੱਜਣਾ ਪੰਥ ਨੇ ਸਿੱਧੇ ਨਨਕਾਣੇ
ਵੇਲਾ
ਭਰੋਸਾ
ਪੰਜਾਬੀ ਗਈ ਪੰਜਾਬ ਗਿਆ
ਪੰਜਾਬੀ ਬੋਲੀ
ਉਪਕਾਰ ਤੇਰੇ
ਤੇਗ਼ ਬਹਾਦਰ ਸੀ ਕ੍ਰਿਆ