Kartar Singh Balaggan
ਕਰਤਾਰ ਸਿੰਘ ਬਲੱਗਣ

Punjabi Writer
  

ਕਰਤਾਰ ਸਿੰਘ ਬਲੱਗਣ

ਕਰਤਾਰ ਸਿੰਘ ਬਲੱਗਣ (੫ ਅਕਤੂਬਰ ੧੯੦੭- ੭ ਦਿਸੰਬਰ੧੯੬੯) ਦਾ ਜਨਮ ਸ. ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਚ ਹੋਇਆ । ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਕੇ ਉਨ੍ਹਾਂ ਨੇ ਪੀ.ਡਬਲਯੂ.ਡੀ. ਦੀ ਠੇਕੇਦਾਰੀ ਕੀਤੀ। ਮਗਰੋਂ ਪਿੰਡ ਭੱਠੇ ਲਗਾਏ।੧੯੪੭ ਦੀ ਵੰਡ ਪਿੱਛੋਂ ਉਹ ਅੰਮ੍ਰਿਤਸਰ ਆ ਗਏ। ਉਨ੍ਹਾਂ ਨੇ ਹਮਦਮ ਰਮਜ਼ਾਨ ਨੂੰ ਆਪਣਾ ਮੁਰਸ਼ਦ ਬਣਾਇਆ ।ਉਨ੍ਹਾਂ ਨੇ ਅੰਮ੍ਰਿਤਸਰ ਤੋਂ "ਕਵਿਤਾ" ਮਾਸਕ ਪੱਤਰ ਦਾ ਸੰਪਾਦਨ ਵੀ ਕੀਤਾ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਬਰਖਾ, ਆਰਤੀ, ਸ਼ਹੀਦੀ ਖੁਮਾਰੀਆਂ।


ਕਰਤਾਰ ਸਿੰਘ ਬਲੱਗਣ ਪੰਜਾਬੀ ਰਾਈਟਰ

ਬਰਖਾ
ਗਰੀਬ ਦੀ ਦੁਨੀਆਂ
ਵਿਛੋੜੇ ਦੀ ਰਾਤ
ਸੁੱਤੇ ਹੋਏ ਜਵਾਨ ਨੂੰ
ਚੁੱਪ ਦੀ ਨਗਰੀ
ਬਿੰਦੀ
ਬੱਚਾ
ਸ਼ਾਇਰ ਦੀ ਵਹੁਟੀ
ਹਿਮਾਲਾ
ਗ਼ਰੀਬ ਦਾ ਜੀਵਨ
ਖੱਟਿਆਂ ਵਾਲੀ
ਪਿੰਡ ਦਾ ਜੀਵਨ
ਇਸਤਰੀ
ਪ੍ਰਤਾਪ ਦੀ ਪੱਗ
ਇਕ ਸੁੰਦਰੀ ਦੇ ਹੱਥ ਵਿਚ ਫੁੱਲ ਵੇਖਕੇ
ਮੇਰਾ ਵਸਦਾ ਦੇਸ ਪੰਜਾਬ
ਨੀ ਕੋਇਲ
ਏਕਾ
ਲੱਗੀਆਂ ਦੇ ਪੰਥ
ਮੁਲੱਮੇ ਦਾ ਛੱਲਾ
ਪੰਜਾਬੀ ਬੋਲੀ
ਕਰਵਾ ਚੌਥ ਦਾ ਵਰਤ
ਪੇਂਡੂ ਹਕੀਮ
ਸਿਹਤ-ਪੇਂਡੂ ਤੇ ਸ਼ਹਿਰੀ ਜ਼ਿੰਦਗੀ
ਬੁੱਧੂ ਦਾ ਵਿਆਹ
ਜੁਝਾਰ ਸਿੰਘ ਦੀ ਸ਼ਹੀਦੀ
ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਸਿੰਘਾ ਜੇ ਚੱਲਿਆ ਚਮਕੌਰ
ਮੈਂ ਭੁਲਾਨਾ ਬੜਾ ਬੇਰੁਖ਼ੀ ਉਸਦੀ

Kartar Singh Balagan/Balaggan Punjabi Poetry

Barkha
Gareeb Di Dunian
Vichhore Di Raat
Sutte Hoye Jawan Nu
Chup Di Nagri
Bindi
Bacha
Shaair Di Vahuti
Himala
Ghareeb Da Jiwan
Khattian Wali
Pind Da Jiwan
Istari
Pratap Di Pagg
Ik Sundari De Hath Vich Phul Vekhke
Mera Wasda Des Punjab
Ni Koel
Eka
Laggian De Panth
Mulamme Da Challa
Punjabi Boli
Karwa Chauth Da Vrat
Pendu Hakeem
Sehat-Pendu Te Shehari Zindagi
Budhu Da Viah
Jujhar Singh Di Shaheedi
Chhote Sahibzadian Di Shaheedi
Thandhe Buraj Vich Ikk Din Dadi
Singha Je Chalia Chamkaur
Main Bhulana Bara Berukhi Usdi