Karnail Singh Paras
ਕਰਨੈਲ ਸਿੰਘ ਪਾਰਸ

Punjabi Writer
  

ਕਰਨੈਲ ਸਿੰਘ ਪਾਰਸ

ਕਰਨੈਲ ਸਿੰਘ ਪਾਰਸ (੨੮ ਜੂਨ ੧੯੧੬–੨੮ ਫ਼ਰਵਰੀ ੨੦੦੯) ਉੱਘੇ ਪੰਜਾਬੀ ਕਵੀਸ਼ਰ ਸਨ। ਉਨ੍ਹਾਂ ਦਾ ਜਨਮ ਆਪਣੇ ਨਾਨਕੇ, ਬਰਤਾਨਵੀ ਪੰਜਾਬ ਦੇ ਫ਼ਿਰੋਜਪੁਰ ਜਿਲ੍ਹੇ ਦੇ (ਹੁਣ ਬਠਿੰਡਾ ਜਿਲ੍ਹਾ), ਪਿੰਡ ਮਹਿਰਾਜ ਵਿੱਚ ਮਾਂ ਰਾਮ ਕੌਰ ਦੀ ਕੁੱਖੋਂ ਹੋਇਆ । ਉਹਨਾਂ ਦੇ ਪਿਤਾ ਸ. ਤਾਰਾ ਸਿੰਘ ਦੀ ਉਹਨਾਂ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ । ੧੯੮੫ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਕਵੀਸ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ ਪੰਜਾਬੀ ਲੋਕ-ਗਾਥਾਵਾਂ, ਧਾਰਮਿਕ ਪ੍ਰਸੰਗਾਂ ਅਤੇ ਦੇਸ਼-ਭਗਤ ਸ਼ਹੀਦਾਂ ਦੀਆਂ ਜੀਵਨੀਆਂ ਨੂੰ ਕਵੀਸ਼ਰੀ 'ਚ ਕਲਮਬੱਧ ਕੀਤਾ ।

ਕਰਨੈਲ ਸਿੰਘ ਪਾਰਸ ਪੰਜਾਬੀ ਕਵੀਸ਼ਰੀ

ਲਾ ਦੇਈਏ ਹੁਣ ਹਾਣੀਓ ਸਿਰ ਧੜ ਦੀ ਬਾਜੀ
ਦਸਖਤ ਕਰਕੇ ਨਾਲ ਖੂਨ ਦੇ ਕੀਤੇ ਪ੍ਰਣ ਜਵਾਨਾਂ
ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ
ਪੇਟੋਂ ਇਕ ਮਾਤਾ ਦੇ ਮੁੜ ਕੇ ਜਨਮ ਨਹੀਂ ਲੈਣਾ ਵੀਰਾ
ਆਓ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ
ਹੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ
ਬੈਂਤ (ਰੱਬ ਨੂੰ)
ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ

Karnail Singh Paras Punjabi Kavishri/Poetry

La Deiye Hun Hanio Sir Dhar Di Baji
Daskhat Karke Naal Khoon De Keete Pran Jawana
Gallan Karan Sukhalian Aukhe Paalne Bol
Peton Ik Mata De Murke Janam Nahin Laina Veera
Aao Bhaino Ral Mil Gaaiye Bhagat Singh Di Ghori Ni
Hai Aun Jaan Bania Dunian Chahun Ku Dinan Da Mela
Jag Junction Relan Da Gaddi Ik Aave Ik Jaave
Baint (Rab Nu)
Kion Phari Sipahian Ne Bhaino Ih Hansa Di Jori