Karamjit Kaur Kishanwal
ਕਰਮਜੀਤ ਕੌਰ ਕਿਸ਼ਾਂਵਲ

Punjabi Writer
  

ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ

ਕਰਮਜੀਤ ਕੌਰ ਕਿਸ਼ਾਂਵਲ (੧੦ ਅਕਤੂਬਰ-੧੯੭੭-) ਦਾ ਜਨਮ ਮੋਗਾ (ਪੰਜਾਬ) ਵਿਖੇ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ : ਐਮ. ਏ. (ਪੰਜਾਬੀ);ਐਮ. ਐਸੀ. (ਆਈ. ਟੀ.) ਬੀ.ਐੱਡ. ; ਨੈੱਟ ਕੁਆਲੀਫਾਇਡ ਹੈ । ਅੱਜ ਕੱਲ੍ਹ ਆਪ ਪੰਜਾਬੀ ਦੇ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ : ਸੁਣ ਵੇ ਮਾਹੀਆ (ਕਾਵਿ-ਸੰਗ੍ਰਹਿ ), ਸਿਰਜਣਹਾਰੀਆਂ (ਨਾਰੀ ਕਾਵਿ ਉੱਤੇ ਸੰਪਾਦਿਤ ਕਾਰਜ), ਗਗਨ ਦਮਾਮੇ ਦੀ ਤਾਲ (ਕਾਵਿ-ਸੰਗ੍ਰਹਿ ), ਸਿੱਖ ਕਿਓਂ ਰੁਲਦੇ ਜਾਂਦੇ ਨੀ (ਲੇਖਾਂ ਦਾ ਸੰਪਾਦਿਤ ਕਾਰਜ) । ਇਸ ਤੋਂ ਇਲਾਵਾ ਆਪ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਸਮਾਜਿਕ, ਰਾਜਨੀਤਿਕ ਅਤੇ ਕੌਮਾਂਤਰੀ ਮਸਲਿਆਂ ਉੱਤੇ ਆਰਟੀਕਲ ਲਿਖਦੇ ਰਹਿੰਦੇ ਹਨ ।


ਸੁਣ ਵੇ ਮਾਹੀਆ ਕਰਮਜੀਤ ਕੌਰ ਕਿਸ਼ਾਂਵਲ

ਉਹ ਸੱਤ ਵਰ੍ਹੇ
ਉਹ ਦੌਰ
ਉਡੀਕ
ਓ ਕਲਮਾਂ ਵਾਲਿਓ
ਅਜੀਬ-ਯਾਤਨਾ
ਅਜ਼ਾਦੀ ਦੇ ਅਰਥ
ਅਜ਼ਲਾਂ ਦੀ ਤੜਫ਼
ਅੱਜ ਦਾ ਦਿਨ
ਐ ਔਰਤ
ਔਰਤ
ਇਸ ਵਰ੍ਹੇ ਵੀ
ਇਹ ਮੁੱਠ ਕੁ ਅੱਖਰ
ਇੱਕ ਹਮਦਰਦ ਹੱਥ
ਸਹਿਕਦੇ ਪ੍ਰਸ਼ਨ
ਸਮੇਂ ਦੀ ਮੌਤ
ਸਾਡੀ ਸੰਸਦ
ਸੁਣ ਵੇ ਮਾਹੀਆ
ਸੁੱਜ ਗਏ ਮੇਰੇ ਨੈਣਾ ਦੇ ਕੋਏ
ਸ਼ਬਦਾਂ ਦੀ ਭਟਕਣ
ਸ਼ਿਕਵਾ
ਹਰਫ਼ਾਂ ਦੀ ਪੰਡ
ਹੀਆ
ਹੇ ਨਾਨਕ
ਹੋਕਾ
ਹੋਂਦ
ਕਵਿਤਾ
ਕਵਿਤਾ ਦੀ ਕਬਰ
ਕੱਲ੍ਹ ਤੇ ਅੱਜ
ਕਿਸ ਦੇ ਨਾਂ ਕਰਾਂ
ਕਿਸ਼ਾਂਵਲ
ਕੋਈ ਕਾਤਰ ਤਾਂ
ਖਾਮੋਸ਼ ਪਰਤ
ਖ਼ਾਰਾ-ਪਾਣੀ
ਗੁਆਚਿਆ ਸੱਚ
ਚੜ੍ਹ ਵੇ ਚੰਨਿਆ
ਚੰਨ ਤੋਂ ਪਾਰ
ਚੀਸ
ਛਾਂ
ਜਮਹੂਰੀਅਤ
ਜ਼ਿੰਦਗੀ
ਤਿੱਖੀ ਪੀੜ
ਤਿੰਨ ਕਿਸ਼ਤਾਂ
ਤੂੰ ਤੇ ਮੈਂ
ਤੇਰੀ ਯਾਦ
ਤੇਰੇ ਹੋਠ ਮੇਰੇ ਹੋਠ
ਦਾਮਿਨੀ
ਧੁੱਪ ਵਰਗੀ ਗੱਲ
ਧੁੰਦ ਭਰਿਆ ਰਾਹ
ਨਹੁੰਦਰਾਂ
ਨਵਾਂ ਅਧਿਆਇ
ਨੀ ਜਿੰਦ ਮੇਰੀਏ
ਪਰਮ ਪ੍ਰਾਪਤੀ
ਪੱਥਰ
ਪੰਜਾਬ ਉਦਾਸ ਹੈ
ਪੌਣਾ ਅੱਥਰੂ-1
ਪੌਣਾ ਅੱਥਰੂ-2
ਪੌਣਾ ਅੱਥਰੂ-3
ਬਾਗੀ ਸੁਰਾਂ
ਬਾਂਝ
ਬਿਰਹਾ ਦਾ ਗੀਤ
ਬੇਲਿਹਾਜ਼ ਵਕਤ
ਭਵਿੱਖ ਦਾ ਗੀਤ
ਮਸੀਹਾ
ਮੁਹੱਬਤ
ਮੁਹੱਬਤ ਦੀ ਕਹਾਣੀ
ਮੇਰਾ ਰੱਬ
ਮੇਰੇ ਵਜੂਦ ਦੇ ਟੁੱਕੜੇ
ਮੈਂ
ਮੈਂ ਪੰਜਾਬ ਹਾਂ
ਰਹਿਮਤ ਦੀ ਬੂੰਦ
ਰਮਜ਼

ਗਗਨ ਦਮਾਮੇ ਦੀ ਤਾਲ ਕਰਮਜੀਤ ਕੌਰ ਕਿਸ਼ਾਂਵਲ

ਜ਼ਿਹਨ ਦੀ ਭੋਇੰ
ਸਾਂਝੀਆਂ ਪੀੜਾਂ
ਜ਼ਹਿਰੀ ਰੱਤ ਦਾ ਫੈਲਾਅ
ਸ਼ਹੀਦ ਦਾ ਬੁੱਤ
ਆਵਾਜ਼
ਚੋਣਾਂ ਦਾ ਪਿੜ
ਵਜ਼ੀਰ ਦੀ ਸਲਾਹ
ਹੇ ਨਾਨਕ
ਗ਼ਰੀਬੀ-ਰੇਖਾ
ਧਰਤੀ-ਮਾਂ
ਪਗਡੰਡੀਆਂ ਤੇ ਤੁਰਨ ਵਾਲੇ
ਅਦਾਲਤ ਜਾਰੀ ਹੈ
ਨਿਆਂ
ਇਤਿਹਾਸ ਦੀ ਸਿਰਜਣਾ
ਮੈਂ ਪੰਜਾਬ ਹਾਂ!
ਪੰਜਾਬ ਉਦਾਸ ਹੈ
ਵਸਤੂ ਦਾ ਕਲਚਰ
ਹੈਵਾਨੀਅਤ
ਮਾਂ
ਲੋੜ
ਹੁਣ
ਮੇਰਾ ਸਵਾਲ
ਸੁਤੰਤਰ
ਦਾਇਰੇ
ਹੈ ਨਾ!
ਜੀਵਨ
ਮੰਜ਼ਿਲ ਦੀਆਂ ਰਾਹਾਂ
ਕੀਮਤ
ਸਵਾਲੀਆ ਨਜ਼ਰ
ਉੱਚ ਵਿਵਸਥਾ
ਅਜ਼ਾਦੀ
ਸਾਜਿਸ਼ਾਂ ਭਰਿਆ ਜੰਗਲ
ਵਚਿੱਤਰ ਭਾਸ਼ਾ
ਅੰਨਦਾਤਾ ਦਾ ਹਾਲ
ਸੱਜਣ ਜੀ
ਸੁਲਗਦਾ ਪੰਜਾਬ
ਬਾਗ਼ੀ ਸੁਰਾਂ
ਜਮਹੂਰੀਅਤ
ਇੰਝ ਹੀ ਹੈ ਨਾ
ਮਸੀਹਾ
ਇਕ ਵਾਰ
ਸਾਵੀਂ ਰੁੱਤ
ਰੇਤ-ਕਣ
ਸ਼ਬਦ ਦਾ ਜਾਦੂ
ਵਕ਼ਤ ਆਪਣਾ ਹੀ ਹੋਵੇਗਾ
ਸਕੂਨ
ਖ਼ੌਰੇ
ਦਾਮਿਨੀ
ਕੌਣ ਕਹਿੰਦਾ ਕਿ
ਅੱਜ ਦਾ ਕਨੱਈਆ
ਰਾਜ ਮੱਦ
ਨਵੇਂ ਸਾਲ ਦੀ ਆਮਦ 'ਤੇ
ਰਾਮ-ਰਾਜ
ਮੂਰਥਲ-ਕਾਂਡ
ਗਗਨ ਦਮਾਮੇ ਦੀ ਤਾਲ

ਪ੍ਰੋ ਕਰਮਜੀਤ ਕੌਰ ਕਿਸ਼ਾਂਵਲ ਪੰਜਾਬੀ ਰਾਈਟਰ

ਅਜਬ ਠਹਿਰਾਓ
ਅਰਜ਼ੋਈ
ਐ ਕਵਿਤਾ ਵਰਗਿਆ
ਇੱਕ ਸਵਾਲ
ਸਾਡੀ ਚੁੱਪ ਨੇ ਬੋਲ ਜੋ ਬੋਲਿਆ
ਹੇ ਸੂਰਜਾ
ਹੈ ਨਾ
ਖ਼ੌਰੇ
ਗ਼ਰੀਬੀ-ਰੇਖਾ
ਜ਼ਹਿਰੀ ਰੱਤ ਦਾ ਫੈਲਾਅ
ਤੇਰੇ ਪਿਆਰ ਦਾ ਮੇਘ
ਮੁਹੱਬਤੀ-ਪਲਾਂ ਦੀ ਸਿਰਜਣਾ
ਮੈਂ ਖੁੱਲ੍ਹੀ ਕਿਤਾਬ ਹਾਂ
ਰੋਜ਼ ਤੂੰ ਭਰ ਦਿੰਦਾ ਏਂ
ਵਸਤੂਕਲਚਰ
ਵਕ਼ਤ ਦੀ ਕੰਨੀ ਫੜ ਨੀ ਹੋਣੀ
ਵਜ਼ੀਰ ਦੀ ਸਲਾਹ
ਵਣਜ