Jarnail Singh Arshi
ਜਰਨੈਲ ਸਿੰਘ ਅਰਸ਼ੀ

Punjabi Writer
  

ਜਰਨੈਲ ਸਿੰਘ ਅਰਸ਼ੀ

ਜਰਨੈਲ ਸਿੰਘ ਅਰਸ਼ੀ (੪ ਅਕਤੂਬਰ ੧੯੨੫-੧੪ ਜਨਵਰੀ ੧੯੫੧) ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ । ਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ । ਉਨ੍ਹਾਂ ਨੇ ੧੫ ਜੂਨ ੧੯੩੯ ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਢਾਈ ਸਾਲ ਤੱਕ ਉਹ ਹਫ਼ਤਾਵਾਰੀ ਅਖ਼ਬਾਰ 'ਲਲਕਾਰ' ਵੀ ਪ੍ਰਕਾਸ਼ਿਤ ਕਰਦੇ ਰਹੇ। ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ 'ਲਲਕਾਰ' ਉਨ੍ਹਾਂ ਦੀ ਰਚਨਾ ਹੈ। ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਦੱਸੀਆਂ ਜਾਂਦੀਆਂ ਹਨ ।

ਜਰਨੈਲ ਸਿੰਘ ਅਰਸ਼ੀ ਪੰਜਾਬੀ ਰਾਈਟਰ

ਜਲਾਵਤਨ ਦੇ ਜਜ਼ਬਾਤ
ਲਲਕਾਰ
ਇਨ੍ਹਾਂ ਨੈਣਾਂ ਦਾ ਨਹੀਂ ਇਤਬਾਰ ਕੋਈ
ਬੇਵਸੀ
ਸੱਯਾਦ ਨੂੰ
ਕਸਵੱਟੀ
ਨੌਜਵਾਨ ਨੂੰ
ਨੇਤਾ ਜੀ ਦੀ ਅਪੀਲ
ਕਿਸਾਨ
ਤੀਆਂ ਵਾਲੇ ਬਰੋਟੇ ਨੂੰ
ਹਿੱਕ ਉਭਾਰ
ਪ੍ਰੀਤ-ਰੀਤ
ਵਿਯੋਗਣ ਚੰਨ ਨੂੰ
ਲੇਕ ਦੀਆਂ ਲਹਿਰਾਂ
ਸ਼ਿਕਵਾ
ਸ਼ਹੀਦਾਂ ਦੇ ਸਿਰਤਾਜ ਨੂੰ
ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ
ਪਟਨੇ ਸ਼ਹਿਰ ਦੀ ਧਰਤੀ ਨੂੰ
ਪ੍ਰੇਮ-ਨੇਮ

Jarnail Singh Arshi Punjabi Poetry

Jalawatan De Jazbat
Lalkar
Inhan Naina Da Nahin Itbar Koi
Bevasi
Sayyad Nu
Kaswatti
Naujawan Nu
Neta Ji Di Appeal
Kisan
Tian Wale Barote Nu
Hikk Ubhaar
Preet-Reet
Viyogan Chann Nu
Lake Dian Lehran
Shikwa
Shaheedan De Sirtaj Nu
Taithon Sikhia Sabak Parwanian Ne
Patne Shehar Di Dharti Nu
Prem-Nem