Ibn-e-Insha
ਇਬਨੇ ਇੰਸ਼ਾ

Punjabi Writer
  

ਇਬਨੇ ਇੰਸ਼ਾ

ਇਬਨੇ ਇੰਸ਼ਾ (੧੫ ਜੂਨ ੧੯੨੭-੧੧ ਜਨਵਰੀ ੧੯੭੮) ਦਾ ਬਚਪਨ ਦਾ ਨਾਂ ਸ਼ੇਰ ਮੁਹੰਮਦ ਖਾਨ ਸੀ । ਉਨ੍ਹਾਂ ਦਾ ਜਨਮ ਪੰਜਾਬ ਦੇ ਫਿਲੌਰ ਕਸਬੇ ਵਿੱਚ ਹੋਇਆ । ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਮੁੱਖ ਖੱਬੇ-ਪੱਖੀ, ਸੂਫ਼ੀ ਤੇ ਮਜਾਹੀਆ ਕਵੀਆਂ ਵਿੱਚ ਗਿਣਿਆ ਜਾਂਦਾ ਹੈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ, ਇਸ ਬਸਤੀ ਕੇ ਇਕ ਕੂਚੇ ਮੇਂ, ਚਾਂਦ ਨਗਰ ਅਤੇ ਦਿਲ-ਏ-ਵਹਸ਼ੀ ।

ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਇਬਨੇ ਇੰਸ਼ਾ

ਉਸ ਸ਼ਾਮ ਕੋ ਰੁਖ਼ਸਤ ਕਾ ਸਮਾਂ ਯਾਦ ਰਹੇਗਾ
ਅਪਨੇ ਹਮਰਾਹ ਜੋ ਆਤੇ ਹੋ ਇਧਰ ਸੇ ਪਹਲੇ
ਐ ਦੂਰ ਨਗਰ ਕੇ ਬੰਜਾਰੇ
ਔਰ ਤੋ ਕੋਈ ਬਸ ਨ ਚਲੇਗਾ ਹਿਜਰ ਕੇ ਦਰਦ ਕੇ ਮਾਰੋਂ ਕਾ
ਇਕ ਬਾਰ ਕਹੋ ਤੁਮ ਮੇਰੀ ਹੋ
ਇੰਸ਼ਾ ਜੀ ਉਠੋ ਅਬ ਕੂਚ ਕਰੋ
ਏਕ ਨਜ਼ਰ ਦੇਖ ਕੇ ਹਮ ਜਾਨ ਗਏ
ਏਕ ਲੜਕਾ
ਸਾਵਨ-ਭਾਦੋਂ ਸਾਠ ਹੀ ਦਿਨ ਹੈਂ
ਹਮ ਉਨਸੇ ਅਗਰ ਮਿਲ ਬੈਠਤੇ ਹੈਂ
ਕਮਰ ਬਾਂਧੇ ਹੁਏ ਚਲਨੇ ਪੇ ਯਾਂ ਸਬ ਯਾਰ ਬੈਠੇ ਹੈਂ
ਕਲ ਚੌਧਹਵੀਂ ਕੀ ਰਾਤ ਥੀ ਸ਼ਬ ਭਰ ਰਹਾ ਚਰਚਾ ਤੇਰਾ
ਕਲ ਹਮਨੇ ਸਪਨਾ ਦੇਖਾ ਹੈ
ਕਿਸੀ ਨੇ ਜੋ ਦਿਲ ਕੀ ਕਹਾਨੀ ਸੁਨਾਈ
ਕੁਛ ਦੂਰ ਹਮਾਰੇ ਸਾਥ ਚਲੋ
ਖ਼ਾਮੋਸ਼ ਰਹੋ-ਕੁਛ ਕਹਿਨੇ ਕਾ ਵਕਤ ਨਹੀਂ ਹੈ ਕੁਛ ਨਾ ਕਹੋ
ਜਬ ਮੇਰੀ ਹਕੀਕਤ ਜਾ ਜਾ ਕਰ ਉਨ ਕੋ ਸੁਨਾਈ ਲੋਗੋਂ ਨੇ
ਜੋਗ ਬਿਜੋਗ ਕੀ ਬਾਤੇਂ ਝੂਠੀ ਸਬ ਜੀ ਕਾ ਬਹਲਾਨਾ ਹੋ
ਦੇਖ ਹਮਾਰੇ ਮਾਥੇ ਪਰ ਯੇ ਦਸ਼ਤ-ਏ-ਤਲਬ ਕੀ ਧੂਲ ਮੀਯਾਂ
ਫ਼ਕੀਰ ਬਨ ਕਰ ਉਨਕੇ ਦਰ ਪਰ ਤੁਮ ਹਜ਼ਾਰ ਧੂਨੀ ਰਮਾ ਕੇ ਬੈਠੋ
ਬਹੁਤ ਹਸੀਂ ਹੈ ਮੇਰਾ ਦਿਲਰੁਬਾ ਨ ਹੋ ਜਾਏ
ਯਹ ਬੱਚਾ ਕਿਸਕਾ ਬੱਚਾ ਹੈ
ਯੇ ਕਿਸ ਨੇ ਕਹਾ ਤੁਮ ਕੂਚ ਕਰੋ
ਰਾਤ ਕੇ ਖ਼ਵਾਬ ਸੁਨਾਏਂ ਕਿਸ ਕੋ ਰਾਤ ਕੇ ਖ਼ਵਾਬ ਸੁਹਾਨੇ ਥੇ
ਲੋਗ ਹਿਲਾਲੇ-ਸ਼ਾਮ ਸੇ ਬੜ੍ਹਕਰ (ਰੇਖ਼ਤਾ)