Hira Singh Dard
ਹੀਰਾ ਸਿੰਘ ਦਰਦ

Punjabi Writer
  

ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ।ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ । ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ । ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ।ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ ।


ਚੋਣਵੀਂ ਪੰਜਾਬੀ ਰਾਈਟਰ ਹੀਰਾ ਸਿੰਘ ਦਰਦ

ਉਛਾਲੇ
ਉਠੋ ਨੌਜਵਾਨੋ
ਉਪਕਾਰੀ ਹੰਝੂ
ਅਗੇ ਹੀ ਅਗੇ ਜਾਂਗੇ
ਅਧੂਰੀਆਂ ਸੱਧਰਾਂ
ਅਨੰਦਪੁਰੀ ਪ੍ਰੀਤਮ ਦੇ ਦਰਸ਼ਨ
ਆਸ਼ਾ
ਇਤਿਹਾਸ ਦੀ ਬੋਲੀ
ਸਦਾ ਜਵਾਨੀ
ਸਾਵਣ ਆਇਆ
ਸੋਨ ਸੁਰਾਹੀ
ਸ਼ਹੀਦੀ ਲਹੂ
ਸ਼ਰੀਂਹ ਦੀਆਂ ਛਾਵਾਂ
ਹੁਣੇ ਅੱਖ ਲੱਗੀ ਏਸ ਥੱਕੇ ਹੋਏ ਰਾਹੀ ਦੀ
ਕਸ਼ਮੀਰ
ਕਵੀ
ਕੋਇਲੇ, ਗੀਤ ਨਵਾਂ ਕੋਈ ਗਾ
ਖ਼ਿਜ਼ਾਂ ਬਿਨਾ ਨਹੀਂ ਆਵੇ ਬਹਾਰ ਪਹਿਲਾਂ
ਚੰਨ ਨੂੰ
ਚੋਰ ਨੂੰ
ਜਲ੍ਹਿਆਂ ਵਾਲੇ ਬਾਗ਼ ਦੀ ਵਸਾਖੀ
ਜੀਵਨ-ਕਣੀਆਂ
ਝਾਤ
ਤੈਂ ਕੀ ਦਰਦ ਨ ਆਇਆ
ਧਰਤੀ ਮਾਤਾ ਬੋਲ
ਨਵੀਂ ਦੁਨੀਆਂ ਦਾ ਸੁਪਨਾ
ਨੌਜਵਾਨ ਨੂੰ
ਪ੍ਰਦੇਸੀਆਂ ਦਾ ਸੁਨੇਹਾ
ਬੰਦੀਵਾਨ ਕਵੀ ਦਾ ਇਕ ਗੀਤ
ਬਾਹੂ ਬਲ ਦੇ ਭਰੋਸੇ
ਬਾਬਾ ਗੁਰਦਿੱਤ ਸਿੰਘ ਜੀ ਦਾ ਦਿਲ
ਮਾਂ ਦੀ ਗੋਦ
ਮੇਰੀਆਂ ਰੀਝਾਂ
ਵਸਾਖੀ ਦੀ ਯਾਦ
ਵਤਨ ਦੀ ਆਜ਼ਾਦੀ ਲਈ
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ