Hafiz Muhammad Shirazi
ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ

Punjabi Writer
  

ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ

ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ (੧੩੨੫/੨੬–੧੩੮੯/੧੩੯੦) ਦਾ ਨਾਂ ਮੁਹੰਮਦ, ਖ਼ਿਤਾਬ ਸ਼ਮਸਉਦੀਨ ਅਤੇ ਤਖ਼ੱਲਸ ਹਾਫ਼ਿਜ਼ ਸੀ। ਹਾਫ਼ਿਜ਼ ਨੇ ਖ਼ੁਦ ਅਪਣਾ ਨਾਂ ਇਉਂ ਲਿਖਿਆ ਹੈ: ਮੁਹੰਮਦ ਬਿਨ ਅਲ ਮਕਲਬ ਬਾ ਸ਼ਮਸ ਅਲ ਹਾਫ਼ਿਜ਼ ਅਲ ਸ਼ੀਰਾਜ਼ੀ। ਉਹ ਫਾਰਸੀ ਕਵੀ ਸਨ। ਉਨ੍ਹਾਂ ਦੀ ਕਵਿਤਾ ਦੇ ਦੀਵਾਨ, ਈਰਾਨ, ਅਫਗਾਨਿਸਤਾਨ ਅਤੇ ਤਾਜਿਕਸਤਾਨ ਅਤੇ ਹੋਰ ਦੇਸਾਂ ਵਿੱਚ ਵੀ ਲੋਕਾਂ ਦੇ ਘਰੀਂ ਰੱਖੇ ਹੋਏ ਹਨ। ਉਨ੍ਹਾਂ ਨੇ ੧੪ਵੀਂ ਸਦੀ ਦੇ ਬਾਅਦ ਦੀ ਫ਼ਾਰਸੀ ਕਵਿਤਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ਕਲਾਸਿਕ ਰਚਨਾ ਦੀਵਾਨ ਹੈ ਜਿਸ ਵਿਚ ਗ਼ਜ਼ਲਾਂ, ਕਸੀਦੇ, ਕਾਵਿ ਟੋਟੇ ਅਤੇ ਰੁਬਾਈਆਂ ਹਨ। ਇਹ ਦੀਵਾਨ ਉਹਨਾਂ ਨੇ ਖ਼ੁਦ ਸੰਪਾਦਿਤ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਸਮਕਾਲੀ ਮੁਹੰਮਦ ਗੁੱਲ ਅਨਦਾਮ ਨੇ ਕੀਤਾ।ਇਸ ਦੇ ਇਲਾਵਾ ਹਾਫ਼ਿਜ਼ ਨੇ ਕੁਰਆਨ ਦੀ ਵਿਆਖਿਆ ਵੀ ਕੀਤੀ। ਹਾਫ਼ਿਜ਼ ਸ਼ੀਰਾਜ਼ੀ ਦੀ ਸ਼ਾਇਰੀ ਕਈ ਬੋਲੀਆਂ 'ਚ ਉਲਥਾਈ ਜਾ ਚੁੱਕੀ ਹੈ। ਅਸੀਂ ਉਨ੍ਹਾਂ ਦੀਆਂ ਭਾਈ ਰਾਮ ਸਿੰਘ ਗ੍ਰੰਥੀ ਦੁਆਰਾ ਉਲੱਥਾ ਕੀਤੀਆਂ ਰਚਨਾਵਾਂ ਦੇ ਰਹੇ ਹਾਂ ।

ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ
ਕਾਬੂ ਰਿਹਾ ਨਾ ਵਿਚਲਾ ਮੇਰਾ ਅਪੜੋ ਕੋਈ ਜੁਆਨੋ
ਨਿਕਲ ਮਸੀਤੋਂ ਮੈਖ਼ਾਨੇ ਵਲ ਆਇਆ ਪੀਰ ਹਮਾਰਾ
ਆ ਸੂਫੀ ਦਿਖਲਾਈਏ ਤੈਨੂੰ ਜਾਮ ਮੁਸਫਾ ਨੂਰੀ
ਕੌਣ ਹੋਵੇ ਜੋ ਉਸ ਸੋਹਣੇ ਤਕ ਅਰਜ਼ ਮੇਰੀ ਪਹੁੰਚਾਵੇ
ਜਿਸ ਦਿਨ ਦਾ ਦੀਦਾਰ ਤੁਸਾਂ ਦਾ ਆਸ਼ਕ ਲੋਕਾਂ ਪਾਇਆ
ਵਾਇਜ਼ ਸੰਘ ਨਾ ਪਾੜ ਨਕੰਮਾਂ ਨਾ ਪਾ ਸ਼ੋਰ ਉਚੇਰਾ
ਆਈ ਈਦ ਤੇ ਰੋਜ਼ੇ ਲੰਘੇ ਖਾਵਣ ਤੇ ਦਿਲ ਵੱਜੇ
ਖਿਲਵਤ ਫ਼ਕਰਾਂ ਵਿਚੋਂ ਲੱਭਣ ਬਾਗ਼ ਬਹਿਸ਼ਤਾਂ ਵਾਲੇ
ਰੱਖ ਖ਼ਿਆਲ ਨਾ ਮੇਰੇ ਉਤੇ ਸੋਮ ਸਲਵਾਤਾਂ ਵਾਲਾ
ਜ਼ਾਹਦ ਹੈ ਨਾ ਵਾਕਫ ਆਜਜ਼ ਹਾਲ ਨਾ ਸਾਡਾ ਜਾਨੇ
ਮੈਖਾਨੇ ਥੀਂ ਬਾਹਰ ਨਾ ਨਿਕਲਾਂ ਏਹ ਦਿਲ ਕਰਦਾ ਮੇਰਾ
ਦਸਤ ਸ਼ਰਾਬ ਤੇ ਬਾਗ ਬਹਾਰਾਂ ਦਿਲਬਰ ਵਿੱਚ ਕਲਾਵੇ
ਜ਼ਾਹਦ ਵਡਯਾਈਆ ਜ਼ਹਿਦਾ ਵਾਲੇ ਛੋੜ ਨਾ ਮਸਤਾਈ
ਗਿਆ ਮਹੀਨਾ ਰੋਜ਼ਿਆਂ ਵਾਲਾ ਸਾਕੀ ਨਸ਼ਾ ਲਿਆਵੀਂ
ਬੜਾ ਵਸੀਹ ਦਰਿਆ ਇਸ਼ਕ ਦਾ ਕੰਧੀ ਜਿਸਨਾ ਆਈ

Hafiz Muhammad Shirazi Persian Poetry in Punjabi

Bharke Jaam Muhabbat Wala
Kabu Riha Na Vichla Mera
Nikal Maseeton Maikhane Val
Aa Soophi Dikhlaaiye Tainu
Kaun Hove Jo Us Sohne Tak
Jis Din Da Deedar Tusan Da
Vaaiz Sangh Na Paar Nikamma
Aai Id Te Roze Langhe
Khilvat Fakran Vichon Labhan
Rakh Khial Na Mere Utte
Zahad Hai Nawakif
Maikhane Thin Bahar Na Niklan
Dasat Sharab Te Baag Baharan
Zahad Vadiaia Zahida Wale
Gia Mahina Rozian Wala
Bara Waseeh Daria Ishq Da