Habib Jalib
ਹਬੀਬ ਜਾਲਿਬ

Punjabi Writer
  

ਹਬੀਬ ਜਾਲਿਬ

ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।


ਪੰਜਾਬੀ ਰਾਈਟਰ/ਸ਼ਾਇਰੀ ਹਬੀਬ ਜਾਲਿਬ

ਉੱਚੀਆਂ ਕੰਧਾਂ ਵਾਲਾ ਘਰ ਸੀ
ਏਧਰ ਘੋੜਾ ਓਧਰ ਗਾਂ-ਨਜ਼ਮ
ਸ਼ਹਿਨਸ਼ਾਹੀ ਦਾ ਜਸ਼ਨ ਮਨਾਓ
ਗੱਲ ਸੁਣ ਚੱਪਣਾ
ਚੁੱਪ ਕਰ ਮੁੰਡਿਆ
ਜਾਲਿਬ ਸਾਈਂ ਕਦੀ ਕਦਾਈਂ
ਜਿੰਦ ਵਾਂਙ ਸ਼ਮ੍ਹਾ ਦੇ ਮੇਰੀ ਏ
ਜ਼ਿੰਦਾਨਾਂ ਦੇ ਦਰ ਨਹੀਂ ਖੁਲ੍ਹਦੇ
ਢੋਲ ਸਿਪਾਹੀ
ਧੀ ਕੰਮੀ ਦੀ
ਨਾ ਜਾਹ ਅਮਰੀਕਾ ਨਾਲ਼ ਕੁੜੇ
ਬਾਜ਼ ਆ ਜਾਓ
ਬੂਟਾਂ ਦੀ ਸਰਕਾਰ
ਮਜ਼ਬੂਰ ਔਰਤ ਦਾ ਗੀਤ
ਮਾਂ ਬੋਲੀ
ਰਾਤ ਕੁਲਹਿਣੀ
ਲੰਦਨ ਵਸਦੇ ਪਾਕਿਸਤਾਨੀ ਸਿਆਸੀ ਜਲਾਵਤਨ
ਵਿਛੜੇ ਦਿਲ ਵੀ ਮਿਲ ਸਕਦੇ ਨੇ