Gursimran Singh
ਗੁਰਸਿਮਰਨ ਸਿੰਘ

Punjabi Writer
  

ਗੁਰਸਿਮਰਨ ਸਿੰਘ

ਗੁਰਸਿਮਰਨ ਸਿੰਘ (੧੫ ਜਨਵਰੀ ੨੦੦੧-) ਦਾ ਜਨਮ ਪਿਤਾ ਸ. ਰਾਜਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ ਦੇ ਘਰ ਹੋਇਆ । ਉਹ ਬੀ. ਐਸਸੀ (ਆਨਰਜ਼-ਫਿਜਿਕਸ) ਦੇ ਵਿਦਿਆਰਥੀ ਹਨ । ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।

ਪੰਜਾਬੀ ਰਾਈਟਰ ਗੁਰਸਿਮਰਨ ਸਿੰਘ

ਤੇਰੀ ਰਹਿਮਤ
ਦੂਰੀ
ਅਜੇ ਵੀ ਬੱਚੇ ਹੀ ਹਾਂ
ਸਾਡੀ ਖ਼ੁਦਗ਼ਰਜ਼ੀ
ਰੱਬ ਸਦਾ ਨਾਲ ਹੈ
ਸਭ ਦੀ ਮੰਜ਼ਿਲ ਇੱਕ
ਰੱਬ ਨੂੰ ਗਵਾਇਆ ਨਹੀਂ ਭੁਲਾਇਆ ਹੈ
ਡੁੱਬਣ ਨਾ ਦੇਈਂ
ਆਪਣੇ ਆਪ ਤੋਂ ਦੂਰ
ਮੰਨਣ ਵਾਲੇ ਨਹੀਂ.... ਮੰਗਣ ਵਾਲੇ ਹਾਂ
ਮੇਰੀ "ਮੈਂ" ਦੀ ਇੱਕ ਅਜਨਬੀ ਨਾਲ ਮੁਲਾਕਾਤ