Gurmeet Singh
ਗੁਰਮੀਤ ਸਿੰਘ

Punjabi Writer
  

ਗੁਰਮੀਤ ਸਿੰਘ

ਗੁਰਮੀਤ ਸਿੰਘ (੧੮ ਫਰਵਰੀ ੧੯੯੨-) ਦਾ ਜਨਮ ਪਿੰਡ ਲਹਿਰਕਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਸ. ਇੰਦਰਜੀਤ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ B.E. (ECE) ਪੀ.ਟੀ.ਯੂ. ਤੋਂ ਕੀਤੀ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੈ । ਅੱਜ ਕੱਲ੍ਹ ਉਹ ਸਰੀ (ਕੈਨੇਡਾ) ਵਿਖੇ ਰਹਿ ਰਹੇ ਹਨ ।

ਗੁਰਮੀਤ ਸਿੰਘ ਪੰਜਾਬੀ ਰਾਈਟਰ

ਸੁਫਨਾ
ਕੁੱਖਾਂ
ਸੰਘਰਸ਼
ਵੰਗਾਰ
ਹੀਰ
ਕੁਝ ਬੋਲ ਯਾਰਾਂ ਲਈ
ਕੁਝ ਖ਼ਾਸ ਲਿਖਾਂ
ਗੁਆਚੀਆਂ ਅਣਖਾਂ
ਜ਼ਿੰਦਗੀ ਦੀ ਦੌੜ
ਮੁਹੱਬਤ ਦੇ ਤਰਾਨੇ
ਕਾਲਾ ਦੌਰ
ਤੱਥ ਜ਼ਿੰਦਗੀ ਦੇ