Gurdit Singh Kundan
ਗੁਰਦਿਤ ਸਿੰਘ ਕੁੰਦਨ

Punjabi Writer
  

ਗੁਰਦਿੱਤ ਸਿੰਘ ਕੁੰਦਨ

ਗੁਰਦਿਤ ਸਿੰਘ ਕੁੰਦਨ ਦਾ ਜਨਮ ੧੯੧੧ ਈ. ਨੂੰ ਚੱਕ ਨੰ: ੬੭ (ਗਿਦੜ ਵਿੰਡੀ) ਤਹਿਸੀਲ ਜੜ੍ਹਾਂ ਵਾਲਾ ਜ਼ਿਲਾ ਲਾਇਲਪੁਰ ਵਿੱਚ ਸ. ਭਾਗ ਸਿੰਘ ਦੇ ਘਰ ਹੋਇਆ । ਪੰਜਾਬ ਦੇ ਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਮੰਨੇ ਜਾਂਦੇ ਹਨ । ਉਹ ਵਿਧਾਤਾ ਸਿੰਘ ਤੀਰ ਦੇ ਸ਼ਾਗਿਰਦ ਸਨ । ਉਨ੍ਹਾਂ ਦੀ ਕਵਿਤਾ ਦੀ ਰਵਾਨੀ ਵੇਖਦਿਆਂ ਹੀ ਬਣਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਚਮਕਣ ਤਾਰੇ, ਅੱਗ ਦਾ ਸਫ਼ਰ, ਲਹੂ ਤੇ ਲਾਟਾਂ ਅਤੇ ਨਵੇਂ ਪੱਤਰਾਂ ਵਿਚੋਂ ਸ਼ਾਮਿਲ ਹਨ ।

ਗੁਰਦਿਤ ਸਿੰਘ ਕੁੰਦਨ ਪੰਜਾਬੀ ਰਾਈਟਰ

ਪੰਜਾਬ ਦੀ ਵਾਰ
ਸਿੱਖ ਨੂੰ
ਐ ਸਾਥੀਓ, ਅਦੀਬੋ

Punjab Poetry Gurdit Singh Kundan

Punjab Di Vaar
Sikh Nu
Ai Sathio Adeebo