Gobind Ram Lahiri
ਗੋਬਿੰਦ ਰਾਮ ਲਹਿਰੀ

Punjabi Writer
  

ਗੋਬਿੰਦ ਰਾਮ ਲਹਿਰੀ

ਗੋਬਿੰਦ ਰਾਮ ਲਹਿਰੀ ਉਹ ਸ਼ਾਇਰ ਹੈ, ਜਿਸ ਕੋਲ ਚੁੱਪ ਰਹਿ ਕੇ ਉਸ ਵਿੱਚੋਂ ਨਵੇਂ-ਨਵੇਂ ਸ਼ਬਦ, ਬਿੰਬ, ਅਲੰਕਾਰ, ਮੁਹਾਂਵਰੇ ਆਦਿ ਭਾਲਣਾ ਅਲੋਕਾਰੀ ਫਿਤਰਤ ਹੈ। ਮਰਹੂਮ ਦੀਪਕ ਜੈਤੋਈ ਦਾ ਸ਼ਾਗਿਰਦ ਹੋਣ ਕਾਰਨ ਉਹ ਗ਼ਜ਼ਲ ਦੇ ਨਾਪ ਤੋਲ ਤੋਂ ਜਾਗਰੂਕ ਹੈ।
-ਰਣਬੀਰ ਰਾਣਾ

ਪੰਜਾਬੀ ਗ਼ਜ਼ਲਾਂ/ਕਵਿਤਾ ਗੋਬਿੰਦ ਰਾਮ ਲਹਿਰੀ

ਬੁਜ਼ਦਿਲਾਂ ਵਿੱਚ ਚੇਤਨਾ ਦਾ ਰੰਗ ਭਰ ਕੇ ਦੇਖੀਏ
ਗ਼ਰੀਬੀ ਦੇ ਜ਼ਖ਼ਮ ਮੁੜ ਮੁੜ ਬੜੇ ਹੀ ਯਾਦ ਆਉਂਦੇ ਨੇ
ਇਸ ਬਗੀਚੇ ਨੂੰ ਕਦੇ ਜਦ ਮਾਲੀਆਂ ’ਤੇ ਮਾਣ ਸੀ
ਹਵਾ ਦੇ ਰੋਜ਼ ਤੇਵਰ ਇਸ ਲਈ ਰਹਿੰਦੇ ਬਦਲਦੇ ਹਨ
ਸੱਚ ਦਾ ਢੋਲ ਵਜਾਉਂਦਾ ਰਹਿਬਰ
ਇਰਾਦਾ ਹੌਸਲਾ ਦਿਲ ਵਿਚ ਮੁਕੰਮਲ ਆਸ ਰੱਖਦਾ ਹਾਂ
ਮੁਹੱਬਤ ਆਰ ਹੈ ਯਾਰੋ, ਮੁਹੱਬਤ ਪਾਰ ਹੈ ਯਾਰੋ