Ghadar Lehar
ਗ਼ਦਰ ਲਹਿਰ

Punjabi Writer
  

ਗ਼ਦਰ ਲਹਿਰ ਦੀ ਕਵਿਤਾ

ਗ਼ਦਰ ਲਹਿਰ ਦੀ ਕਵਿਤਾ

ਗ਼ਦਰ ਲਹਿਰ ਦੀ ਕਵਿਤਾ ਵਿਚ ਉਨ੍ਹਾਂ ਜਾਣੇ-ਅਣਜਾਣੇ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ, ਜੋ ਜੰਗੇ-ਆਜ਼ਾਦੀ ਦੇ ਮੂਕ ਦਰਸ਼ਕ ਨਹੀਂ ਸਗੋਂ ਸਿਰਲੱਥ ਯੋਧੇ ਸਨ । ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣਾ ਸ਼ਾਨਾਂ-ਮੱਤਾ ਵਿਰਸਾ ਯਾਦ ਕਰਵਾਉਂਦਿਆਂ, ਭਵਿੱਖ ਲਈ ਸੁਫ਼ਨੇ ਵਿਖਾਏ ਅਤੇ ਵਰਤਮਾਨ ਵਿਚ ਦੇਸ਼ ਲਈ ਲੜਨ-ਮਰਨ ਦੀ ਪ੍ਰੇਰਣਾ ਦਿੱਤੀ । ਉਹਨਾਂ ਦੀ ਸਾਦਗੀ, ਸੂਰਬੀਰਤਾ, ਸੱਚਾਈ, ਜੋਸ਼ ਅਤੇ ਦੇਸ਼ ਲਈ ਪਿਆਰ; ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਡੁਲ੍ਹ ਡੁਲ੍ਹ ਪੈਂਦਾ ਹੈ ।

ਗ਼ਦਰ ਲਹਿਰ ਦੀ ਕਵਿਤਾ

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ
ਸੱਚੀ ਪੁਕਾਰ-ਸੁੱਤਾ ਜਾਗਦਾ ਤੂੰ ਹਿੰਦੋਸਤਾਨ ਕਿਉਂ ਨੀ
ਇਹ ਮੌਕਾ ਹੈ ਗ਼ਦਰ ਕਰਨ ਦਾ
ਸ਼ਮਸ਼ੇਰ ਬਾਝੋਂ
ਹਿੰਦੀ ਸ਼ਹੀਦਾਂ ਦਾ ਆਖਰੀ ਸੰਦੇਸਾ
ਗ਼ਦਰੀਆਂ ਦੇ ਕੰਮ ਅਤੇ ਗੁਣ
ਗ਼ਦਰੀ ਦੀ ਦਿਰੜਤਾ ਅਤੇ ਤਾਕਤ
ਹਿੰਦੋਸਤਾਨੀਓ ਵਿਖੜੇ ਪਏ ਫਿਰਦੇ
ਉਠੋ ਜਟੋ ਪੁਟੋ ਜੜ੍ਹ ਜ਼ਾਲਮਾਂ ਫਰੰਗੀਆਂ ਦੀ
ਕਦੇ ਮੰਗਿਆਂ ਮਿਲਨ ਆਜ਼ਾਦੀਆਂ ਨਾ
ਕੌਮ ਧ੍ਰੋਹੀ ਹਲਕੇ ਕੁੱਤੇ
ਆਇਆ ਗ਼ਦਰ ਆਜ਼ਾਦ ਕਰਾਵਣੇ ਲਈ
ਬਿਨਾ ਗ਼ਦਰ ਨਾ ਮੁਲਕ ਆਜ਼ਾਦ ਹੁੰਦੇ
ਭਾਰਤ ਵਰਸ਼ ਦੇ ਨੌਜਵਾਨਾਂ ਦਾ ਫ਼ਰਜ਼
ਜੇਕਰ ਬਚੇ ਤੇ ਬਚਾਂਗੇ ਇਕ ਹੋ ਕੇ
ਖ਼ੂਨੀ ਧਾਰ ਸਲਾਮੀ ਉਮਾਨ ਦੀ ਸੌਂਹ
ਕਿਤੇ ਭਾਰਤਾ ਉਠਕੇ ਤੇਗ ਫੜ ਤੂੰ
ਫਲ 'ਨਾਸਤਕਾ' ਖ਼ੂਨ ਦਾ ਖ਼ੂਨ ਹੋਸੀ
ਹੁੰਦੇ ਹਿੰਦੀਓ ਅਜ ਅਜ਼ਾਦ ਜੇਕਰ
ਹਿੰਦੀਆਂ ਦਾ ਫ਼ਰਜ਼
ਭਗਤ ਸਿੰਘ ਹੋਰਾਂ ਦਾ ਆਖਰੀ ਪੈਗਾਮ
ਐ ਸ਼ਹੀਦਾਂ ਦੇ ਸਾਥੀ ਹਿੰਦੀ ਨੌਜਵਾਨ
ਗ਼ਦਰ ਦੀ ਭਰਤੀ ਕਿਵੇਂ ਹੋਈ
੧੯੧੪ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ
ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ
ਨੌਜਵਾਨਾਂ ਦਾ ਕਸਦ
ਉਹ ਕੀ ਜਾਣਦੇ ਅਟਕ ਰੁਕਾਵਟਾਂ ਨੂੰ
ਜੇਹੜੀ ਮਾਈ ਦੇ ਪੁਤ ਕਪੁਤ ਹੋਵਨ
ਹਿੰਦ ਲੁੱਟ ਫਰੰਗੀਆਂ ਚੌੜ ਕੀਤਾ
10 ਮਈ 1857 ਦੇ ਗ਼ਦਰ ਦੀ ਯਾਦਗਾਰ
ਸੋਚ ਵਿਚਾਰ-ਖੋਲ੍ਹੋ ਅੱਖੀਆਂ ਜਰਾ ਹੁਸ਼ੇਆਰ ਹੋਜੋ
ਬੱਬਰਾਂ ਦਾ ਮੰਤਰ
ਅਸੀਂ ਤੇ ਤੁਸੀਂ
ਹਿੰਦੋਸਤਾਨ ਗ਼ਦਰ
ਬੇਕਾਰੀ
ਗ਼ਦਰ ਪਾਰਟੀ ਦੀਆਂ ਕਾਂਗਰਸ ਨਾਲ ਦੋ ਗੱਲਾਂ
ਸਿਤਮਗਰ ਢੋਂਦੇ ਸਿਤਮ ਯਾਰ ਬਣ ਕੇ
ਰਹੇ ਗ਼ਰਕ ਹਿੰਦੂ ਮੁਸਲਮਾਨ ਸਾਰੇ

Poetry of Ghadar Lehar/Movement

Bani Sir Sheran De Ki Jana Bhaj Ke
Sachi Pukar-Sutta Jagda Toon Hindostan Kion Nahin
Ih Mauka Hai Ghadar Karan Da
Shamsher Bajhon
Hindi Shaheedan Da Aakhri Sabndesa
Ghadrian De Kamm Ate Gun
Ghadri Di Drirhta Ate Takat
Hindostanion Vikhre Paye Phirde
Utho Jato Puto Jarh Zaalman Firangian Di
Kade Mangian Milan Aazadian Na
Kaum Dharohi Halke Kutte
Aaia Ghadar Aazad Karavane Lai
Bina Ghadar Na Mulak Aazad Hunde
Bharat Varash De Naujawana Da Farz
Jekar Bache Te Bachange Ik Ho Ke
Khooni Dhar Salami Umaan Di Saunh
Kite Bharata Uthke Tegh Phar Toon
Phal Nastaka Khoon Da Khoon Hosi
Hunde Hindio Ajj Aazad Jekar
Hindian Da Farz
Bhagat Singh Horan Da Aakhri Paigham
Ai Shaheedan De Sathi Hindi Naujawan
Ghadar Di Bharti Kivein Hoi
1914 Dian Shaheedian Te Kurbanian
Badla Khoon Da Khoon De Naal Hosi
Naujawana Da Qasd
Uh Ki Jaaande Atak Rukawatan Nu
Jehri Mai De Putt Kaput Hovan
Hind Lutt Firangian Chaur Keeta
10 May 1857 De Ghadar Di Yaadgar
Soch Vichar-Kholho Akhian Zara Hoshiar Hojo
Babaran Da Mantar
Aseen Te Tuseen
Hindostan Ghadar
Bekari
Ghadar Party Dian Congress Naal Do Gallan
Sitamgar Dhonde Sitam Yaar Banke
Rahe Gharak Hindu Musalman Saare