Dr. Naresh
ਡਾ. ਨਰੇਸ਼

Punjabi Writer
  

ਡਾ. ਨਰੇਸ਼

ਡਾ. ਨਰੇਸ਼ (7 ਨਵੰਬਰ 1942-) ਉਘੇ ਸਾਹਿਤਕਾਰ ਤੇ ਚਿੰਤਕ ਹਨ, ਜਿਹਨਾਂ ਨੇ ਚਾਰ ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। ਉਨ੍ਹਾਂ ਨੇ 37 ਹਿੰਦੀ, 19 ਪੰਜਾਬੀ, 16 ਉਰਦੂ ਅਤੇ 3 ਅੰਗਰੇਜ਼ੀ ਕਿਤਾਬਾਂ ਲਿਖੀਆਂ ਹਨ। ਪੰਜਾਬੀ ਲਿਖਤਾਂ: ਗ਼ਜ਼ਲ ਦਾ ਰਚਨਾ ਵਿਧਾਨ (ਆਲੋਚਨਾ, 1988), ਗ਼ਜ਼ਲ ਦੀ ਪਰਖ (ਆਲੋਚਨਾ, 1983), ਦਸਤਾਵੇਜ਼ (1984), ਮਾਸੂਮ ਹਥਾਂ ਦੀ ਛੋਹ (ਕਹਾਣੀ ਸੰਗ੍ਰਹਿ, 1986), ਅੰਤਰਯਾਮੀ (ਨਾਟਕ, 1987), ਦਰਦ ਦਾ ਰਿਸ਼ਤਾ (ਨਾਵਲ, 1987), ਸੂਲੀ ਟੰਗਿਆ ਸ਼ਹਿਰ (ਨਾਵਲ, 1988), ਕਸਤੂਰੀ ਕੁੰਡਲ ਵਸੇ (ਨਾਵਲ, 1989) ।

ਪੰਜਾਬੀ ਗ਼ਜ਼ਲਾਂ/ਕਵਿਤਾ ਡਾ. ਨਰੇਸ਼

ਸੱਚ ਕਹਿਣੋਂ ਨਹੀਂ ਡਰੇ ਫ਼ਕੀਰ
ਚਰਖਾ ਟੁੱਟਣ ’ਤੇ ਨਾ ਐਵੇਂ ਖ਼ੁਸ਼ ਹੋ ਤੂੰ
ਇਲਮ ਦਾ ਰਾਹ ਘਰ ਤੋਂ ਘਰ ਤਕ
ਧਰਤੀ ਮੇਰੀ ਅੰਬਰ ਮੇਰਾ
ਚੰਗੀ ਹੈ ਜਾਂ ਮਾੜੀ ਹੈ
ਕਵਿਤਾ
ਤਰਲਾ
ਬਗਾਨੀ ਬਜ਼ਮ 'ਚ ਸਵੀਕਾਰ ਵੀ ਕਿਵੇਂ ਕਰਦਾ