ਡਾਕਟਰ ਦੇਵੀ ਦਾਸ 'ਹਿੰਦੀ'
ਦੇਵੀ ਦਾਸ 'ਹਿੰਦੀ' ਅੰਮ੍ਰਿਤਸਰ ਦੇ ਬੜੇ ਮੰਨੇ ਪ੍ਰਮੰਨੇ ਕਵੀ ਸਨ। ਆਪ ਦੇ ਦਿਲ ਵਿਚ ਗ਼ਰੀਬ ਲਈ ਦਰਦ ਤੇ ਕੌਮਾਂ
ਲਈ ਮਿਲਾਪ ਇਹ ਦੋਹਾਂ ਗੱਲ ਦਾ ਖਾਸ ਖਿਆਲ ਸੀ। ...ਹਰ ਕਵੀ ਨਾਲ ਪਿਆਰ ਤੇ ਮੁਹੱਬਤ ਨਾਲ ਵਰਤਣਾ ਤੇ ਉਸ ਨੂੰ ਕਵਿਤਾ ਲਈ
ਉਤਸ਼ਾਹ ਦੇਣਾ ਇਹਨਾਂ ਦਾ ਖਾਸ ਗੁਣ ਸੀ। -ਹਰਭਜਨ ਸਿੰਘ ਗਿਆਨੀ