Damodar
ਦਮੋਦਰ

Punjabi Writer
  

ਦਮੋਦਰ

ਦਮੋਦਰ ਦਾਸ ਅਰੋੜਾ (ਗੁਲਾਟੀ) ਮਸ਼ਹੂਰ ਪੰਜਾਬੀ ਕਿੱਸਾਕਾਰ ਸਨ, ਜਿਨ੍ਹਾਂ ਨੇ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਾਵਿ ਰੂਪ ਦਿੱਤਾ । ਦਮੋਦਰ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਉਸ ਦੇ ਰਚੇ ਕਿੱਸੇ ਵਿੱਚੋਂ ਹੀ ਮਿਲਦੀ ਹੈ । ਉਨ੍ਹਾਂ ਦਾ ਜਨਮ ਲੋਧੀ ਖ਼ਾਨਦਾਨ ਦੇ ਸਮੇਂ ਹੋਇਆ ਮੌਤ ਅਕਬਰ ਸਮੇਂ ਹੋਈ। ਉਨ੍ਹਾਂ ਦਾ ਪਿੰਡ ਬਲ੍ਹਾਰਾ, ਤਹਿਸੀਲ ਚਨਿਓਟ (ਪਾਕਿਸਤਾਨ ਦੇ ਜਿਲਾ ਝੰਗ) ਵਿੱਚ ਹੈ। ਉਹ ਗੁਲਾਟੀ ਜਾਤ ਦਾ ਅਰੋੜਾ ਸੀ। ਹੀਰ-ਦਮੋਦਰ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ ਰੰਗ ਮਿਲਦੇ ਹਨ। ਕਿੱਸੇ ਦੀ ਬੋਲੀ ਉੱਤੇ ਫਾਰਸੀ, ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਸਪਸ਼ਟ ਵਿਖਾਈ ਦਿੰਦਾ ਹੈ । ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦੇ ਵਰਣਨ ਆਉਣ ਤੋਂ ਕਿੱਸੇ ਦੀ ਰਚਨਾ ਅਕਬਰ ਦੇ ਸਮੇਂ ਹੀ ਹੋਈ ਜਾਪਦੀ ਹੈ ।


ਹੀਰ ਦਮੋਦਰ

ਜਾਣ ਪਛਾਣ
ਕਿੱਸੇ ਦਾ ਆਰੰਭ
ਹੀਰ ਦਾ ਜਨਮ
ਹੀਰ ਦੀ ਕੁੜਮਾਈ
ਨਿੱਤ ਦਾ ਵਰਤਾਉ
ਨੂਰੇ ਦੀ ਬੇੜੀ
ਲੁੱਡਣ ਤੇ ਹੀਰ ਦੀ ਵਾਰਤਾਲਾਪ
ਹੀਰ ਤੇ ਸਹੇਲੀਆਂ ਦੀ ਜੰਗ ਲਈ ਤਿਆਰੀ
ਹੀਰ ਦੀ ਸੰਬਲਾਂ ਨਾਲ ਲੜਾਈ
ਰਾਂਝੇ ਦਾ ਜਨਮ
ਧੀਦੋ ਦਾ ਮੰਗੇਵਾ
ਧੀਦੋ ਦੀ ਖ਼ੂਬਸੂਰਤੀ
ਮੌਜਮ ਦੀ ਮੌਤ ਹੋ ਜਾਣੀ

Heer Damodar

Jaan Pachhan
Kisse Da Arambh
Heer Da Janam
Heer Di Kurmaai
Nit Da Vartao
Noore Di Beri
Luddan Te Heer Di Vartalap
Heer Te Sahelian Di Jang Lai Tiari
Heer Di Samblan Naal Laraai
Ranjhe Da Janam
Dheedo Da Mangeva
Dheedo Di Khoobsoorti
Maujam Di Maut Ho Jaani