Guru Amar Das Ji
ਗੁਰੂ ਅਮਰ ਦਾਸ ਜੀ

Punjabi Writer
  

ਛੰਤ ਗੁਰੂ ਅਮਰ ਦਾਸ ਜੀ

ਆਪਣੇ ਪਿਰ ਕੈ ਰੰਗਿ ਰਤੀ ਮੁਈਏ
ਆਪਿ ਕਰਾਏ ਕਰੇ ਆਪਿ ਜੀਉ
ਆਪਿ ਕਰੇ ਕਿਸੁ ਆਖੀਐ
ਇਸਤਰੀ ਪੁਰਖ ਕਾਮਿ ਵਿਆਪੇ ਜੀਉ
ਇਕਿ ਜੰਤ ਭਰਮਿ ਭੁਲੇ
ਇਕਿ ਰੋਵਹਿ ਪਿਰਹਿ ਵਿਛੁੰਨੀਆ
ਸਭੁ ਜਗੁ ਆਪਿ ਉਪਾਇਓਨੁ
ਸਾ ਧਨ ਬਿਨਉ ਕਰੇ ਜੀਉ
ਸਾ ਧਨ ਮਨਿ ਅਨਦੁ ਭਇਆ
ਸਾ ਧਨ ਰੰਗੁ ਮਾਣੇ ਜੀਉ
ਸੋਹਾਗਣੀ ਜਾਇ ਪੂਛਹੁ ਮੁਈਏ
ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ
ਹਮ ਘਰੇ ਸਾਚਾ ਸੋਹਿਲਾ
ਕਾਮਣਿ ਪਿਰਹੁ ਭੁਲੀ ਜੀਉ
ਖੇਤੀ ਵਣਜੁ ਸਭੁ ਹੁਕਮੁ ਹੈ
ਖੋਟੇ ਖਰੇ ਸਭਿ ਪਰਖੀਅਨਿ
ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ
ਜਹ ਜਹ ਮਨ ਤੂੰ ਧਾਵਦਾ
ਤਾ ਮਿਲੀਐ ਹਰਿ ਮੇਲੇ ਜੀਉ
ਦੂਜੜੈ ਕਾਮਣਿ ਭਰਮਿ ਭੁਲੀ
ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ
ਧਨ ਰੈਣਿ ਸੁਹੇਲੜੀਏ ਜੀਉ
ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ
ਪਿਰ ਬਿਨੁ ਖਰੀ ਨਿਮਾਣੀ ਜੀਉ
ਪਿਰਹੁ ਵਿਛੁੰਨੀਆ ਭੀ ਮਿਲਹ
ਪਿਰੁ ਸੰਗਿ ਕਾਮਣਿ ਜਾਣਿਆ
ਭਗਤ ਜਨਾ ਕੀ ਹਰਿ ਜੀਉ ਰਾਖੈ
ਮਨ ਤੂੰ ਗਾਰਬਿ ਅਟਿਆ
ਮਨ ਤੂੰ ਜੋਤਿ ਸਰੂਪੁ ਹੈ
ਮਾਇਆ ਸਰੁ ਸਬਲੁ ਵਰਤੈ ਜੀਉ
ਮਾਇਆ ਮੋਹੁ ਸਭੁ ਦੁਖੁ ਹੈ
ਮਾਇਆ ਮੋਹੁ ਸਭੁ ਬਰਲੁ ਹੈ
ਮਿਲੁ ਮੇਰੇ ਪ੍ਰੀਤਮਾ ਜੀਉ
ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ
ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ