ਬੁਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸਨ । ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਰਾਈਟਰ ਵਿਚ ਸੀਹਰਫੀਆਂ, ਬਾਰਾਂਮਾਹ ਅਤੇ ਕੁਝ ਹੋਰ ਨਿਕੀਆਂ ਰਚਨਾਵਾਂ ਸ਼ਾਮਿਲ ਹਨ ।