Bishan Singh Upashak
ਬਿਸ਼ਨ ਸਿੰਘ ਉਪਾਸ਼ਕ

Punjabi Writer
  

ਬਿਸ਼ਨ ਸਿੰਘ ਉਪਾਸ਼ਕ

ਬਿਸ਼ਨ ਸਿੰਘ ਉਪਾਸ਼ਕ ਦਾ ਜਨਮ (੨੬ ਮਈ, ੧੯੧੯-੧ ਨਵੰਬਰ, ੧੯੬੮) ਨੂੰ ਲਾਂਬੜਾ, ਹੁਸ਼ਿਆਰਪੁਰ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਿਸਤਰੀ ਰਲਾ ਸਿੰਘ ਸੀ ਅਤੇ ਮਾਤਾ ਦਾ ਨਾਂ ਆਤੀ ਸੀ । ਘਰ ਦੀ ਆਰਥਿਕ ਤੰਗੀ ਕਾਰਨ ਉਹ ਸਕੂਲੀ ਪੜ੍ਹਾਈ ਨਹੀਂ ਕਰ ਸਕੇ । ਉਹ ਕਵੀ, ਕਹਾਣੀਕਾਰ, ਨਾਵਲਕਾਰ ਅਤੇ ਅਨੁਵਾਦਕ ਦੇ ਨਾਲ ਨਾਲ ਸੰਪਾਦਕ ਵੀ ਰਹੇ । ਇੱਕ ਸੜਕ ਦੁਰਘਟਨਾ ਵਿੱਚ ਉਨ੍ਹਾਂ ਦੇ ਸਾਈਕਲ ਦੀ ਟੱਕਰ ਕਾਰ ਨਾਲ ਹੋਣ ਕਾਰਨ ਦਿਮਾਗ਼ ਦੀ ਨੱਸ ਫੱਟਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਉਪਾਸ਼ਨਾ , ਖੂਨੀ ਦੀਵਾਰ, ਮਹੱਲ ਤੇ ਝੁੱਗੀਆਂ, ਸੂਹਾ ਸਾਲੂ, ਧਰਤੀ ਦੀ ਅੱਗ, ਮਜੀਠੀ ਚੋਲਾ, ਜਾਮ ਸੁਰਾਹੀਆਂ, ਸਰਦਲ, ਬਸੰਤ ਬਹਾਰ, ਰਤਨਦੀਪ, ਮਹਿਫ਼ਲ ਆਦਿ ।

ਬਿਸ਼ਨ ਸਿੰਘ ਉਪਾਸ਼ਕ ਪੰਜਾਬੀ ਰਾਈਟਰ

ਛੇਤੀ ਆ ਜਾ ਹਾਣੀਆ
ਤੇਰੇ ਬਿਨਾਂ ਜੀਣ ਦਾ ਕੀ ਹੱਜ ਹਾਣੀਆ
ਉਹ ਨੈਣ ਛਲੀਏ, ਉਹ ਨਕਸ਼ ਪਿਆਰੇ
ਦੇਖ ਕੇ ਤੇਰੇ ਚਿਹਰੇ ਦਾ ਹਾਲਾ-ਗ਼ਜ਼ਲ
ਸੁਣੋ ਮੇਰੇ ਗ਼ਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ-ਗ਼ਜ਼ਲ
ਹੋਈਆਂ ਉਦਾਸ ਤੇਰੀਆਂ ਗਲੀਆਂ ਤੇਰੇ ਬਗੈਰ-ਗ਼ਜ਼ਲ
ਨੇਕੀ ਕੋਈ ਨਾ, ਪਾਪ ਬਥੇਰੇ
ਆਪਣੀ ਰਾਮ-ਕਹਾਣੀ
ਵਾਹ ਮੇਰਾ ਪੰਜਾਬ
ਡਿਗਦਾ ਇਖ਼ਲਾਕ
ਅਰਜ਼ੋਈ
ਦੋ ਜਹਾਨ ਵਾਲੀ ਦੀ ਤਲਵਾਰ

Bishan Singh Upashak Punjabi Poetry

Chheti Aaja Hania
Tere Bina Jeen Da Ki Hajj
Uh Nain Chhaliye
Dekh Ke Tere Chihre Da Hala-Ghazal
Suno Mere Gham Mere Razdana-Ghazal
Hoian Udas Terian Galian-Ghazal
Neki Koi Na Paap Bathere
Aapni Ram Kahani
Vah Mera Punjab
Digda Ikhlak
Arzoi
Do Jahan Wali Di Talwar