ਬਿਹਾਰੀ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ । ਉਹ ਗੁਰੂ ਜੀ ਨੂੰ ਲੱਖੀ ਜੰਗਲ ਵਿਚ ਮਿਲੇ । ਉਨ੍ਹਾਂ ਦਾ ਜਨਮ ਭਾਗੀ ਬਾਂਦਰ ਵਿਚ ਹੋਇਆ । ਉਹ ਦੀਵਾਨੇ ਸਾਧੂਆਂ ਦੀ ਕੋਟ ਪੀਰ ਦੀ ਗੱਦੀ ਦੇ ਮਹੰਤ ਸਨ । ਉਨ੍ਹਾਂ ਨੇ ਪੰਜਾਬੀ ਵਿਚ ਮਾਝਾਂ ਲਿਖੀਆਂ ।