Barkat Ram Yuman
ਬਰਕਤ ਰਾਮ ਯੁਮਨ

Punjabi Writer
  

ਬਰਕਤ ਰਾਮ ਯੁਮਨ

ਬਰਕਤ ਰਾਮ ਯੁਮਨ (੨੬ ਜਨਵਰੀ ੧੯੦੫-੨੨ ਦਿਸੰਬਰ ੧੯੬੭)ਦਾ ਜਨਮ ਪਿੰਡ ਭੁੱਟਾ, ਤਹਿਸੀਲ ਸਿਆਲ਼ਕੋਟ ( ਹੁਣ ਪਾਕਿਸਤਾਨ ) ਵਿੱਚ ਹੋਇਆ ਅਤੇ ਉਹ ਵੰਡ ਤੋਂ ਬਾਅਦ ਬਟਾਲੇ ਆ ਕੇ ਵਸ ਗਏ ਸਨ । ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਉਨ੍ਹਾਂ ਦਾ ਖਾਸ ਨਾਂ ਹੈ । ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਨਾਲ ਬਹੁਤ ਪਿਆਰ ਹੈ ।


ਬਰਕਤ ਰਾਮ ਯੁਮਨ ਪੰਜਾਬੀ ਰਾਈਟਰ

ਮੇਰਾ ਪੰਜਾਬ
ਪੰਜਾਬ ਪੂਜਕ
ਪੰਜਾਬੀ ਬੋਲੀ
ਬੰਦ ਕਲੀ ਨੂੰ
ਆ ਵੇ ਪ੍ਰੀਤਮ ਆ-ਗੀਤ
ਪਨਾਹਗੀਰਾਂ ਦੀ ਹੀਰ
ਕੋਈ ਦੱਸਦਾ ਏ ਉਹ ਫੁੱਲ ਬਣ ਕੇ-ਰੁਬਾਈ
ਹਰ ਕੋਈ ਆਂਹਦੈ ਮੈਂ ਖਾਨਾਂ-ਰੁਬਾਈ
ਸ਼ਰਧਾਂਜਲੀ-ਚਮਨ ਲਾਲ ਸੁਖੀ
ਜ਼ੁਬਾਨੋ ਨਿਕਲਦੇ ਸ਼ਬਦੋ ! ਵਿਨੈ ਦਾ ਰੂਪ ਪਲਟਾਓ
ਔਖਾ ਏ ਵਿਛੋਤਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ
ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ
ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ ? ਨ ਪੁੱਛ
ਪਤਾ ਵੀ ਸੂ ਕਿਸੇ ਤੇ ਵਿਛੜਣ ਵਿਚ ਨੁਕਸਾਨ ਕਿੰਨਾ ਏ
ਦੋਸਤ ਆਪਣੇ ਇਸ ਤਰ੍ਹਾਂ ਕੁਝ ਕਰਮ ਫ਼ਰਮਾਂਦੇ ਰਹੇ

Barkat Ram Yuman Punjabi Poetry

Mera Punjab
Punjab Poojak
Punjabi Boli
Band Kali Nu
Aa Ve Paritam Aa-Geet
Panahgeeran Di Heer
Rubai-1
Rubai-1
Shardhanjali-Chaman Lal Sukhi
Zubano Nikalde Shabdo
Aukha Ey Vichhora Vi
Sochda Haan Vekh Ke Nitt Digde
Yaad Teri Ne Kise De Naal
Pata Vi Su Kise De Vichhran Vich
Dost Aapne Is Tarhan