Baldev Chander Bekal
ਬਲਦੇਵ ਚੰਦਰ ਬੇਕਲ

Punjabi Writer
  

ਬਲਦੇਵ ਚੰਦਰ ਬੇਕਲ

ਬਲਦੇਵ ਚੰਦਰ ਬੇਕਲ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੰਨੇ ਜਾਂਦੇ ਹਨ । ਉਨ੍ਹਾਂ ਨੇ ਕਈ ਹੋਰ ਗੀਤਕਾਰਾਂ ਨੂੰ ਵੀ ਗੀਤ ਲਿਖਣ ਵੱਲ ਟੋਰਿਆ । ਉਹ ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ । ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ: ਜੀਵਨ ਲਹਿਰਾਂ, ਅਰਸ਼ੀ ਦਰਸ਼ਨ, ਬੇਕਲ ਦੇ ਗੀਤ ਆਦਿ ।


ਬਲਦੇਵ ਚੰਦਰ ਬੇਕਲ ਪੰਜਾਬੀ ਰਾਈਟਰ

ਨੈਣ ਸ਼ਰਾਬੀ
ਮੇਰਾ ਜੀਅ ਕਰਦਾ
ਝਨਾਂ ਦੇ ਕੰਢੇ ਉੱਤੇ
ਨੀਲੇ ਸ਼ਾਹ ਅਸਵਾਰਾ
ਮੈਂ ਮਾਲਣ ਮਤਵਾਲੀ ਕਾਹਨਾ
ਪਿੰਡਾਂ ਦੀਆਂ ਅਜਬ ਬਹਾਰਾਂ ਨੇ
ਮੇਰਾ ਢੋਲ ਜਵਾਨੀਆਂ ਮਾਣੇ
ਮਾਹੀ ਨਾਲ ਜੇ ਅੱਖ

Baldev Chander Bekal Punjabi Poetry

Nain Sharabi
Mera Ji Karda
Jhana De Kandhe Utte
Neele Shah Aswara
Main Malan Matwali Kahna
Pindan Dian Ajab Baharan Ne
Mera Dhol Jawanian Maane
Mahi Naal Je Akkh