ਅਰਜ਼ਪ੍ਰੀਤ
ਅਰਜ਼ਪ੍ਰੀਤ (੧੨ ਅਪ੍ਰੈਲ ੧੯੯੫-) ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਬੇਟ ਦੇ ਇਲਾਕੇ ਦੇ
ਪਿੰਡ ਭੈਣੀ ਮੀਆਂ ਖਾਂ ਵਿੱਚ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ ।
ਪਰ ਬਚਪਨ ਤੋਂ ਹੀ ਉਹ ਮੋਹਾਲੀ ਦੇ ਦੱਪਰ ਪਿੰਡ ਵਿੱਚ ਰਹਿ ਰਹੇ ਹਨ । ਉਹ ਬੀ.ਕਾਮ ਕਰਕੇ
ਅਕਾਊਂਟਸ ਦੀ ਜੌਬ ਕਰ ਰਹੇ ਹਨ । ਉਨ੍ਹਾਂ ਦੀ ਕਾਵਿ ਰਚਨਾ ਅਰਜ਼ੋਈਆਂ ਪ੍ਰਕਾਸ਼ਿਤ ਹੋ ਚੁੱਕੀ ਹੈ ।