Alexander Pushkin
ਅਲੈਗਜ਼ੈਂਡਰ ਪੁਸ਼ਕਿਨ

Punjabi Writer
  

ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ

ਅਲੈਕਸਾਂਦਰ ਪੁਸ਼ਕਿਨ/ਪੂਸ਼ਕਿਨ (੧੭੯੯-੧੮੩੭) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ । ਉਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ:- ਬਿਰਤਾਂਤਿਕ ਕਵਿਤਾਵਾਂ : ਜਿਪਸੀ (ਵਣਜਾਰੇ), ਤਾਂਬੇ ਦਾ ਘੋੜ ਸਵਾਰ, ਐਂਜਲੋ; ਕਾਵਿ-ਨਾਟਕ: ਮੋਜ਼ਾਰਟ ਤੇ ਸਾਲੇਰੀ, ਪੱਥਰ ਪ੍ਰਾਹੁਣਾ, ਕੰਜੂਸ ਸੂਰਮਾ, ਜਲ-ਪਰੀ; ਕਾਵਿ ਕਹਾਣੀਆਂ: ਸੋਨੇ ਦੀ ਮੱਛੀ ਤੇ ਮਾਹੀਗੀਰ, ਸੋਨੇ ਦਾ ਮੁਰਗਾ, ਮੁਰਦਾ ਰਾਜਕੁਮਾਰੀ, ਜ਼ਾਰ ਸੁਲਤਾਨ ਅਤੇ ਕਾਵਿ ਨਾਵਲ ਯੇਵਗੇਨੀ ਓਨੇਗਿਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਬਹੁਤ ਸਾਰੀਆਂ ਸਰੋਦੀ ਕਵਿਤਾਵਾਂ ਅਤੇ ਗੀਤ ਵੀ ਸ਼ਾਮਿਲ ਹਨ । ਅਸੀਂ ਉਨ੍ਹਾਂ ਦੀਆਂ ਰਚਨਾਵਾਂ ਦਾ ਕਰਨਜੀਤ ਸਿੰਘ ਦੁਆਰਾ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੇਸ਼ ਕਰ ਰਹੇ ਹਾਂ ।

Poetry of Alexander Sergeyevich Pushkin-Translator Karanjit Singh

ਅੰਚਾਰ
ਆਪਣੀ ਯਾਦਗਾਰ
ਆਰੀਓਨ
ਸੋਗੀ ਗੀਤ
ਚਾਅਦਾਯੇਵ ਦੇ ਨਾਂ
ਜਲਾਵਤਨ ਦੋਸਤਾਂ ਨੂੰ
ਜਾਰਜੀਆ ਦੇ ਟਿੱਲਿਆਂ ਉੱਤੇ
ਪਾਟ ਰਹੇ ਨੇ ਬੱਦਲ
ਪੈਗ਼ੰਬਰ
ਬੰਦੀ
ਬੁਝ ਗਿਆ ਸੂਰਜ
ਰਾਤ