Ajmer Rode
ਅਜਮੇਰ ਰੋਡੇ

Punjabi Writer
  

ਅਜਮੇਰ ਰੋਡੇ

ਅਜਮੇਰ ਰੋਡੇ (1940-) ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਲੇਖਕ ਹਨ ਜੋ ਕਵਿਤਾ, ਨਾਟਕ, ਤੇ ਵਾਰਤਕ ਲਿਖਦੇ ਹਨ ਅਤੇ ਅਨੁਵਾਦਕ ਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: Blue Mediations, ਸੁਰਤੀ, Poems At My Doorstep, ਸ਼ੁਭ ਚਿੰਤਨ, ਇਕੌਤਰ ਸੌ ਪਰਾਯਥਾਰਥਵਾਦੀ ਨਜ਼ਮਾਂ (ਮਾਈਕਲ ਬੁੱਲਕ ਦੀਆਂ ਕਵਿਤਾਵਾਂ ਦਾ ਅਨੁਵਾਦ), ਲੀਲ੍ਹਾ (ਨਵਤੇਜ ਭਾਰਤੀ ਨਾਲ), Sarasvati Scapes (with Pen Kemp and Angela Hryniuk), ਵਾਰਤਕ: ਵਿਸ਼ਵ ਦੀ ਨੁਹਾਰ, ਨਾਟਕ ਤੇ ਇਕਾਂਗੀ: ਦੂਜਾ ਪਾਸਾ (ਨਾਟਕ), ਇਕਾਂਗੀ ਸੰਗ੍ਰਹਿ, ਇੱਕ ਕੁੜੀ ਇੱਕ ਸੁਪਨਾ (One Girl, One Dream) (ਇਕਾਂਗੀ), ਕੋਮਾਗਾਟਾ ਮਾਰੂ (ਪੂਰਾ ਨਾਟਕ), ਵੀਜ਼ਾ, Rebirth of Gandhi, ਨਿਰਲੱਜ (ਪੂਰਾ ਨਾਟਕ), ਤੀਸਰੀ ਅੱਖ/ਸੁੱਚੇ ਹੱਥ (Third Eye) (ਨਾਟਕ) ।

ਪੰਜਾਬੀ ਕਲਾਮ/ਕਵਿਤਾ ਅਜਮੇਰ ਰੋਡੇ

ਪ੍ਰਣਾਮ ਹਿਰਨ ਦਾ
ਅਨੰਦ ਖੁਸ਼
ਪੰਜਾਬ 1984
ਆਦਿ ਚਿਣਗ-ਸਰਘੀ
ਜੋ ਵੀ ਸ਼ਬਦ ਲਿਖਾਂ
ਪੌਣ ਦਾ ਕੋਈ ਕੀ ਕਰੇ
ਮਨ ਬੰਦੇ ਦਾ ਬੜੀ ਸਾਧਾਰਨ ਸ਼ੈਅ
ਤੇਰਾ ਸੁਪਨਾ
ਦੋਵੇਂ ਹਥ ਲੈ ਲਾ
ਹਜਾਰਾ ਸਿਹੁੰ
ਦੋਹਰੇ
ਮਨੁੱਖ ਤੇ ਵਿਸ਼ਵਾਸ਼
ਜਦੋਂ ਜੰਗ ਨਹੀਂ ਹੁੰਦੀ
ਸੰਸਾ
ਜੇ ਤੁਸੀਂ ਇਸ ਦੇਸ਼ ਵਿਚ
ਪ੍ਰਥਮ ਨਾਦ
ਸੁੰਦਰਾਂ ਕਿ ਸੈਂਡਰਾ
ਪਾਸ਼ ਲਈ ਨਜ਼ਮ
ਤਾਸ਼ ਦੀ ਬਾਜੀ
ਸੋਮੇ ਦੀ ਕਹਾਣੀ
ਮਾਨਸਰੋਵਰ ਝੋਰਾ ਕਰਦੀ
ਮੈਂ ਜਮਨਾ ਓਦੋਂ ਵੀ ਇੰਜ ਹੀ ਵਗਦੀ
ਟੁਕੜੇ ਟੁਕੜੇ ਨਾਦ ਅੰਬਰੀ ਘੁੰਮੇ
ਸਬੂਤ
ਅਰੂਪ
ਬੇਥਵ੍ਹੀਆਂ