Ajit Singh Gobindgarhia
ਅਜੀਤ ਸਿੰਘ ਗੋਬਿੰਦਗੜ੍ਹੀਆ

Punjabi Writer
  

ਅਜੀਤ ਸਿੰਘ ਗੋਬਿੰਦਗੜ੍ਹੀਆ

ਅਜੀਤ ਸਿੰਘ ਗੋਬਿੰਦਗੜ੍ਹੀਆ (10 ਜਨਵਰੀ 1989-) ਮੰਡੀ ਗੋਬਿੰਦਗੜ੍ਹ ਦੇ ਵਸਨੀਕ ਹਨ । ਅੱਜ ਕਲ੍ਹ ਉਹ ਦੁਬਈ ਵਿੱਚ ਰਹਿ ਰਹੇ ਹਨ । ਕਿੱਤੇ ਵੱਜੋਂ ਉਹ ਡਰਾਈਵਰ ਹਨ । ਪੰਜਾਬੀ ਗੀਤ, ਕਵਿਤਾਵਾਂ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।

ਪੰਜਾਬੀ ਗੀਤ, ਕਵਿਤਾਵਾਂ ਅਜੀਤ ਸਿੰਘ ਗੋਬਿੰਦਗੜ੍ਹੀਆ

ਪੰਜਾਬੀ ਸ਼ੇਅਰ
ਸ਼ਮਸ਼ੀਰ
ਸਰਦਾਰਾਂ ਵਾਲੀ ਗੱਲ
ਬਦਲਾ (Revenge) ਸਰਦਾਰ ਊਧਮ ਸਿੰਘ
ਮੈਨੂੰ ਨਹੀਂ ਗਵਾਰਾ