Ahmad Faraz
ਅਹਮਦ ਫ਼ਰਾਜ਼

Punjabi Writer
  

ਅਹਮਦ ਫ਼ਰਾਜ਼

ਅਹਮਦ ਫ਼ਰਾਜ਼ (੧੨ ਜਨਵਰੀ, ੧੯੩੧-ਅਗਸਤ ੨੫, ੨੦੦੮) ਦਾ ਬਚਪਨ ਦਾ ਨਾਂ ਸੱਯਦ ਅਹਮਦ ਸ਼ਾਹ ਸੀ । ਉਹ ਪ੍ਰਸਿੱਧ ਪਾਕਿਸਤਾਨੀ ਉਰਦੂ ਕਵੀ ਸਨ । ਉਨ੍ਹਾਂ ਨੂੰ ਵੀਹਵੀਂ ਸਦੀ ਦੇ ਮਹਾਨ ਉਰਦੂ ਕਵੀਆਂ ਵਿੱਚ ਗਿਣਿਆ ਜਾਂਦਾ ਹੈ ।ਫ਼ਰਾਜ਼ ਉਨ੍ਹਾਂ ਦਾ ਤਖੱਲੁਸ ਸੀ । ਉਨ੍ਹਾਂ ਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਫਾਰਸੀ ਅਤੇ ਉਰਦੂ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉੱਥੇ ਹੀ ਲੈਕਚਰਰ ਲੱਗ ਗਏ । ਜਦੋਂ ਸੈਨਿਕ ਹਾਕਮਾਂ ਨੇ ਉਨ੍ਹਾਂ ਨੂੰ ਸਰਕਾਰ ਖ਼ਿਲਾਫ ਬੋਲਣ ਤੇ ਗ੍ਰਿਫ਼ਤਾਰ ਕੀਤਾ, ਤਾਂ ਉਹ ਛੇ ਸਾਲ ਜਲਾਵਤਨ ਰਹੇ । ਉਨ੍ਹਾਂ ਨੇ ਹਮੇਸ਼ਾ ਹੀ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ।

ਉਰਦੂ ਸ਼ਾਇਰੀ ਅਹਮਦ ਫ਼ਰਾਜ਼

ਅਜਬ ਸ਼ਹਰ ਥੇ ਔਰ ਅਜਬ ਲੋਗ ਥੇ
ਅਪਨੀ ਹੀ ਆਵਾਜ਼ ਕੋ ਬੇਸ਼ਕ ਕਾਨ ਮੇਂ ਰਖਨਾ
ਅਪਨੀ ਮੁਹੱਬਤ ਕੇ ਅਫ਼ਸਾਨੇ ਕਬ ਤਕ ਰਾਜ਼ ਬਨਾਓਗੇ
ਅਬ ਸ਼ੌਕ ਸੇ ਕਿ ਜਾਂ ਸੇ ਗੁਜ਼ਰ ਜਾਨਾ ਚਾਹੀਏ
ਅਬ ਕਿਸਕਾ ਜਸ਼ਨ ਮਨਾਤੇ ਹੋ
ਅਬ ਕੇ ਹਮ ਬਿਛੜੇ ਤੋ ਸ਼ਾਯਦ ਕਭੀ ਖ਼ਵਾਬੋਂ ਮੇਂ ਮਿਲੇਂ
ਆਂਖ ਸੇ ਦੂਰ ਨ ਹੋ ਦਿਲ ਸੇ ਉਤਰ ਜਾਏਗਾ
ਐ ਖ਼ੁਦਾ ਆਜ ਉਸੇ ਸਬਕਾ ਮੁਕੱਦਰ ਕਰ ਦੇ
ਐ ਦੇਸ ਸੇ ਆਨੇਵਾਲੇ ਬਤਾ
ਐ ਵਤਨ
ਸਭੀ ਸ਼ਰੀਕੇ-ਸਫ਼ਰ ਹੈਂ
ਸਵਾਲ
ਸਿਤਮਗਰੀ ਕਾ ਹਰ ਅੰਦਾਜ਼ ਮਹਰਮਾਨਾ ਲਗਾ
ਸ਼ੋਲਾ ਥਾ ਜਲ ਬੁਝਾ ਹੂੰ, ਹਵਾਏਂ ਮੁਝੇ ਨ ਦੋ
ਹਮਸੇ ਕਹੇਂ ਕੁਛ ਦੋਸਤ ਹਮਾਰੇ ਮਤ ਲਿੱਖੋ
ਹਮ ਤੋ ਯੋਂ ਖ਼ੁਸ਼ ਥੇ ਕਿ ਏਕ ਤਾਰ ਗਿਰੇਬਾਨ ਮੇਂ ਹੈ
ਹਰ ਕੋਈ ਜਾਤੀ ਹੁਈ ਰੁਤ ਕਾ ਇਸ਼ਾਰਾ ਜਾਨੇ
ਹਰ ਤਮਾਸ਼ਾਈ ਫ਼ਕਤ ਸਾਹਿਲ ਸੇ ਮੰਜ਼ਰ ਦੇਖਤਾ
ਹੈਰਾਨ ਹੂੰ ਖ਼ੁਦ ਕੋ ਦੇਖਕਰ ਮੈਂ
ਕਨੀਜ਼
ਕਲਮ ਸੁਰਖ਼ਰੂ ਹੈ
ਕੁਛ ਨ ਕਿਸੀ ਸੇ ਬੋਲੇਂਗੇ
ਕੁਰਬਤੋਂ ਮੇਂ ਭੀ ਜੁਦਾਈ ਕੇ ਜ਼ਮਾਨੇ ਮਾਂਗੇ
ਕੋਈ ਭਟਕਤਾ ਬਾਦਲ
ਖ਼ਵਾਬ
ਖ਼ਵਾਬ ਮਰਤੇ ਨਹੀਂ
ਖ਼ੁਦਗ਼ਰਜ਼
ਖ਼ਾਮੋਸ਼ ਹੋ ਕਯੋਂ ਦਾਦੇ-ਜਫ਼ਾ ਕਯੋਂ ਨਹੀਂ ਦੇਤੇ
ਗਈ ਰੁਤੋਂ ਮੇਂ ਤੋ ਸ਼ਾਮੋ-ਸਹਰ ਨ ਥੇ ਐਸੇ
ਗਲੀਯੋਂ ਮੇਂ ਕੈਸਾ ਸ਼ੋਰ ਥਾ ਕਯੋਂ ਭੀੜ-ਸੀ ਮਕਤਲ ਮੇਂ ਥੀ
ਜਹਾਂ ਕੇ ਸ਼ੋਰ ਸੇ ਘਬਰਾ ਗਏ ਕਯਾ
ਜਹਾਂ ਭੀ ਜਾਨਾ ਤੋ ਆਂਖੋਂ ਮੇਂ ਖ਼ਵਾਬ ਭਰ ਲਾਨਾ
ਜੋ ਸਰ ਭੀ ਕਸ਼ੀਦਾ ਹੋ ਉਸੇ ਦਾਰ ਕਰੇ ਹੈ
ਜੋ ਭੀ ਦੁਖ ਯਾਦ ਨ ਥਾ ਯਾਦ ਆਯਾ
ਜ਼ਿੰਦਗੀ ਸੇ ਯਹੀ ਗਿਲਾ ਹੈ ਮੁਝੇ
ਜ਼ਿੰਦਗੀ ਯੂੰ ਥੀ ਕਿ ਜੀਨੇ ਕਾ ਬਹਾਨਾ ਤੂ ਥਾ
ਤੁਝੇ ਉਦਾਸ ਕੀਯਾ ਖ਼ੁਦ ਭੀ ਸੋਗਵਾਰ ਹੁਏ
ਤੁਮ ਜ਼ਮਾਨਾ-ਆਸ਼ਨਾ ਤੁਮਸੇ ਜ਼ਮਾਨਾ ਆਸ਼ਨਾ
ਤੇਰੀ ਬਾਤੇਂ ਹੀ ਸੁਨਾਨੇ ਆਏ
ਦੋਸਤ ਬਨ ਕਰ ਭੀ ਨਹੀਂ ਸਾਥ ਨਿਭਾਨੇਵਾਲਾ
ਦੌਲਤੇ-ਦਰਦ ਕੋ ਦੁਨੀਯਾ ਸੇ ਛੁਪਾਕਰ ਰਖਨਾ
ਨ ਦਿਲ ਸੇ ਆਹ ਨ ਲਬ ਸੇ ਸਦਾ ਨਿਕਲਤੀ ਹੈ
ਨਜ਼ਰ ਬੁਝੀ ਤੋ ਕਰਿਸ਼ਮੇ ਭੀ ਰੋਜ਼ੋ-ਸ਼ਬ ਕੇ ਗਏ
ਨਜ਼ਰੇ-ਨਜ਼ਰੁਲ
ਪਾਸ ਕਯਾ ਥਾ
ਫ਼ਨਕਾਰੋਂ ਕੇ ਨਾਮ
ਮੈਂ ਚੁਪ ਰਹਾ ਤੋ ਸਾਰਾ ਜਹਾਂ ਥਾ ਮੇਰੀ ਤਰਫ਼
ਯਹ ਆਲਮ ਸ਼ੌਕ ਕਾ ਦੇਖਾ ਨ ਜਾਏ
ਯੂੰ ਤੋ ਪਹਲੇ ਭੀ ਹੁਏ ਉਸਸੇ ਕਈ ਬਾਰ ਜੁਦਾ
ਯੇ ਖੇਤ ਹਮਾਰੇ ਹੈਂ ਯੇ ਖ਼ਲਿਹਾਨ ਹਮਾਰੇ
ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲੀਏ ਆ
ਲਗਾ ਕੇ ਜ਼ਖ਼ਮ ਬਦਨ ਪਰ ਕਬਾਏਂ ਦੇਤਾ ਹੈ